ਮੁੰਬਈ ਦੇ ਫਿਲਮਕਾਰਾਂ ਨੇ ਰਿਪਬਲਿਕ ਟੀਵੀ ਤੇ ਅਰਨਬ ਗੋਸਵਾਮੀ ਖਿਲਾਫ ਮਾਣਹਾਨੀ ਦਾ ਮੁਕੱਦਮਾ ਕਰਵਾਇਆ ਦਰਜ
‘ਦ ਖ਼ਾਲਸ ਬਿਊਰੋ:- ਮੁੰਬਈ ਪੁਲਿਸ ਵੱਲੋਂ ਟੀਵੀ ਚੈਨਲਾਂ ਵੱਲੋਂ TRP ਨਾਲ ਛੇੜ-ਛਾੜ ਕਰਨ ਦੇ ਮਾਮਲੇ ਬਾਰੇ ਖੁਲਾਸਾ ਕਰਨ ਤੋਂ ਮਗਰੋਂ ਬਹੁਤ ਸਾਰੀਆਂ ਫਿਲਮ ਪ੍ਰੋਡਕਸ਼ਨਜ਼ ਨੇ ਦਿੱਲੀ ਹਾਈਕੋਰਟ ਵਿੱਚ ਰਿਪਬਲਿਕ ਟੀਵੀ ਚੈਨਲ, ਅਰਨਬ ਗੋਸਵਾਮੀ, ਟਾਈਮਜ਼ ਨਾਉ ਟੀਵੀ ਚੈਨਲ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਇਨ੍ਹਾਂ ਫਿਲਮ ਪ੍ਰੋਡਕਸ਼ਨਜ਼ ਨੇ ਹਾਈਕੋਰਟ ਵਿੱਚ ਕੇਸ ਦਰਜ ਕਰਵਾਇਆ ਹੈ :