ਅਸਾਮ ਦੇ ਇਸ ਕਿਸਾਨ ਲੀਡਰ ਨੇ ਜੇਲ੍ਹ ‘ਚ ਰਹਿ ਕੇ ਜਿੱਤੀ ਚੋਣ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਾਮ ਦੇ ਕਿਸਾਨ ਲੀਡਰ ਅਖਿਲ ਗੋਗੋਈ ਨੇ ਜੇਲ੍ਹ ਦੇ ਅੰਦਰ ਰਹਿ ਕੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਕ ਅਖਿਲ ਗੋਗੋਈ ਨੂੰ ਸਰਕਾਰ ਨੇ ਝੂਠੇ ਦੋਸ਼ਾਂ ਦੇ ਆਧਾਰ ‘ਤੇ ਜੇਲ੍ਹ ਵਿੱਚ ਭੇਜਿਆ ਹੋਇਆ ਹੈ। ਸ਼ੀਬਸਾਗਰ ਸੰਸਦੀ ਖੇਤਰ ਦੇ ਨਾਗਰਿਕਾਂ ਨੇ ਉਨ੍ਹਾਂ ‘ਤੇ ਭਰੋਸਾ ਕਰਕੇ ਉਸ਼ਨੂੰ ਜਤਾਇਆ