ਖੇਤੀ ਬਿੱਲਾਂ ਤੋਂ ਬਾਅਦ ਹੁਣ ਮੋਦੀ ਸਰਕਾਰ ਕਰਮਚਾਰੀਆਂ ਦੀ ਤਨਖਾਹ ਵਿੱਚ ਕਰਨ ਜਾ ਰਹੀ ਹੈ ਕਟੌਤੀ
‘ਦ ਖ਼ਾਲਸ ਬਿਊਰੋ :- ਹੁਣ ਅਗਲੇ ਸਾਲ 2021 ਤੋਂ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਗਰੈਚੁਟੀ ਤੇ ਪ੍ਰੋਵੀਡੈਂਟ ਫੰਡ ਦੀਆਂ ਚੀਜ਼ਾਂ ਵਿੱਚ ਵਾਧਾ ਮਿਲੇਗਾ, ਪਰ ਇਸ ਨਾਲ ਹੱਥ ਵਿੱਚ ਆਉਣ ਵਾਲੀ ਤਨਖਾਹ ਵੀ ਘੱਟ ਜਾਵੇਗੀ। ਇਨ੍ਹਾਂ ਨਵੇਂ ਬਿੱਲਾ ਦੀ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਤਨਖਾਹ ਦੇ ਨਵੇ ਨਿਯਮਾਂ ਦੇ ਤਹਿਤ