India

ਹਰਿਆਣਾ ਵਿਚ ਪਹਾੜ ਢ ਹਿਣ ਨਾਲ ਚਾਰ ਮੌ ਤਾਂ

‘ਦ ਖਾਲਸ ਬਿਉਰੋ:ਨਵੇਂ ਸਾਲ ਦੀ ਆਮਦ ਦੇ ਨਾਲ ਜਿਥੇ ਖੁਸ਼ੀਆਂ ਭਰਿਆ ਮਾਹੋਲ ਸੀ,ਉਥੇ ਹਰਿਆਣਾ ਤੋਂ ਅੱਜ ਇਕ ਮੰ ਦਭਾਗੀ ਖਬਰ ਵੀ ਦੇਖਣ ਨੂੰ ਮਿਲੀ,ਜਦੋਂ ਭਿਵਾਨੀ ਜਿਲੇ ਦੇ ਡਾਡਮ ਵਿਚ ਮਾਈਨਿੰਗ ਦੋਰਾਨ ਪਹਾੜ ਦਾ ਇਕ ਵੱਡਾ ਹਿੱਸਾ ਢਹਿ ਗਿਆ,ਜਿਸ ਕਾਰਣ ਚਾਰ ਲੋਕਾਂ ਦੀ ਮੌ ਤ ਹੋ ਗਈ ਹੈ ਤੇ ਕਈ ਲੋਕਾਂ ਦੇ ਮਿੱਟੀ ਥੱਲੇ ਦ ਬੇ ਹੋਣ ਦੀ ਖਬਰ ਹੈ।ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਵਲੋਂ ਰਾਹਤ ਕਾਰਜ਼ ਜਾਰੀ ਹਨ।ਜਖ਼ ਮੀਆਂ ਨੂੰ ਸਰਕਾਰੀ ਹਸ ਪਤਾਲ ਭਰਤੀ ਕਰਵਾਇਆ ਗਿਆ ਹੈ।