India Punjab

ਸੰਸਦ ‘ਚ CDS ਬਿਪਿਨ ਰਾਵਤ ਸਮੇਤ 12 ਹੋਰਾਂ ਨੂੰ ਸ਼ਰਧਾਂਜਲੀ

‘ਦ ਖ਼ਾਲਸ ਬਿਊਰੋ :- ਭਾਰਤ ਦੇ ਰਾਜਨਾਥ ਸਿੰਘ ਨੇ ਅੱਜ ਸੰਸਦ ਵਿੱਚ ਬੀਤੇ ਕੱਲ੍ਹ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾ ਦਸੇ ‘ਤੇ ਲੋਕ ਸਭਾ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ Mi 17 V5 ਹੈਲੀਕਾਪਟਰ ਨੇ ਕੱਲ੍ਹ ਸਵੇਰੇ 11:48 ਵਜੇ ਸਲੂਰ ਏਅਰ ਬੇਸ ਤੋਂ ਉਡਾਣ ਭਰੀ ਸੀ ਅਤੇ ਦੁਪਹਿਰ 12:15 ਵਜੇ ਤੱਕ ਵੈਲਿੰਗਟਨ ਵਿਖੇ

Read More
India

ਹਵਾ ‘ਚ ਬੰਦ ਹੋ ਗਿਆ ਸੀ CDS ਜਨਰਲ ਰਾਵਤ ਦੇ ਹੈਲੀਕਾਪਟਰ ਦਾ ਇੰਜਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਹਾਜ਼ ਧੁੰਦ ‘ਚੋਂ ਨਿਕਲ ਕੇ ਅਸਮਾਨ ‘ਚ ਦਿਖਾਈ ਦੇ ਰਿਹਾ ਹੈ ਤੇ ਅਚਾਨਕ ਹੈਲੀਕਾਪਟਰ ਦਾ ਇੰਜਨ ਬੰਦ ਹੋ ਜਾਂਦਾ ਹੈ।ਇਸ ਹਾਦਸੇ ਵਿਚ ਵਿਪਨ ਰਾਵਤ ਸਣੇ ਰਾਵਤ ਦੇ ਨਾਲ

Read More
India Punjab

ਵੱਡੇ ਹਾ ਦਸੇ ‘ਚ ਭਾਰਤ ਦੇ ਸਾਰੀਆਂ ਫੌਜਾਂ ਦੇ ਮੁਖੀ ਸਮੇਤ 14 ਮੌ ਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੜੇ ਇਤਫਾਕ ਦੀ ਗੱਲ ਹੈ ਕਿ ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ 14 ਆਮ ਨਾਗਰਿਕਾਂ ਨੂੰ ਘਾ ਤ ਲਾ ਕੇ ਮਾ ਰੇ ਜਾਣ ਦੇ ਦੋ ਦਿਨ ਬਾਅਦ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈ ਸ਼ ਹੋ ਗਿਆ ਅਤੇ ਉਸਦੇ ਵਿੱਚ ਵੀ 14 ਜਣੇ ਹੀ ਮਾ ਰੇ ਗਏ ਹਨ। ਤਾਮਿਲਨਾਡੂ ਦੇ ਕੁਨੂਰ

Read More
India Punjab

ਫੌਜੀ ਜਹਾਜ਼ ਨੂੰ ਹਾਦ ਸਾ, 11 ਦੀ ਜਾ ਨ ਗਈ

‘ਦ ਖ਼ਾਲਸ ਬਿਊਰੋ :- ਤਾਮਿਲਨਾਡੂ ਦੇ ਕੁਨੂਰ ‘ਚ ਫ਼ੌਜ ਦਾ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਹੈਲੀਕਾਪਟਰ ਵਿੱਚ ਸੀ.ਜੀ.ਐੱਸ. ਬਿਪਿਨ ਰਾਵਤ, ਉਨ੍ਹਾਂ ਦਾ ਸਟਾਫ਼ ਅਤੇ ਕੁੱਝ ਪਰਿਵਾਰਕ ਮੈਂਬਰ ਸਵਾਰ ਸਨ। ਇਹ ਹਾਦਸਾ ਤਾਮਿਲਨਾਡੂ ‘ਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ 11 ਜਣਿਆਂ ਦੀ ਜਾਨ ਚਲੀ ਗਈ ਹੈ। ਭਾਰਤੀ ਹਵਾਈ

Read More
India Punjab

“ਸਾਡੀ ਸਰਕਾਰ ਬਣਨ ‘ਤੇ ਅਧਿਆਪਕਾਂ ਨੂੰ ਦੇਵਾਂਗੇ ਬਣਦਾ ਮਾਨ-ਸਨਮਾਨ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਧਿਆਪਕਾਂ ਦੇ ਮਾਮਲੇ ‘ਚ ਘੇਰਿਆ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਚੰਨੀ ਜੀ, ਕੀ ਤੁਸੀਂ ਅਧਿਆਪਕਾਂ ਨੂੰ ਇਸ ਤਰ੍ਹਾਂ ਕੁੱਟ ਕੇ ਮਸਲੇ ਹੱਲ ਕਰਦੇ ਹੋ? ਕੁੱਝ ਅਧਿਆਪਕ ਹਫ਼ਤਿਆਂ ਤੋਂ

Read More
India Punjab

ਸੀਸ ਮਾਰਗ ਯਾਤਰਾ ਦੇ ਸਵਾਗਤ ‘ਚ ਸੰਗਤਾਂ ਨੇ ਅੱਖਾਂ ਵਿਛਾਈਆਂ

‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ। ਇਹ ਯਾਤਰਾ ਲੰਘੇ ਕੱਲ੍ਹ ਚਾਂਦਨੀ ਚੌਂਕ ਦਿੱਲੀ ਤੋਂ ਸ਼ੁਰੂ ਹੋਈ ਸੀ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀ ਹੋਈ ਬੀਤੀ ਰਾਤ ਜ਼ੀਰਕਪੁਰ ਪਹੁੰਚੀ। ਸੰਗਤਾਂ ਨੇ ਯਾਤਰਾ ਦਾ ਥਾਂ-ਥਾਂ ਭਰਵਾਂ

Read More
India

ਮਾਸੂਮ ਨਾਲ ਬਲਾਤਕਾਰ ਤੇ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਮੋਬਾਈਲ ’ਤੇ ਪੌਰਨ ਫਿਲਮ ਦੇਖ ਕੇ ਦੀਵਾਲੀ ਵਾਲੇ ਦਿਨ ਢਾਈ ਸਾਲ ਦੀ ਮਾਸੂਮ ਨੂੰ ਅਗਵਾ ਕਰ ਕੇ ਜਬਰ ਜਨਾਹ ਅਤੇ ਜ਼ਾਲਮਾਨਾ ਤਰੀਕੇ ਨਾਲ ਉਸ ਦੀ ਹੱਤਿਆ ਦੇ ਦੋਸ਼ੀ ਗੁੱਡੂ ਮਧੇਸ਼ ਯਾਦਵ ਨੂੰ ਸੂਰਤ ਦੀ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਆਫੈਂਸਿਜ਼) ਅਦਾਲਤ ਨੇ ਮੰਗਲਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਦਾਲਤ

Read More
India

ਕੀ ਓਮੀਕ੍ਰੋਨ ’ਤੇ ਮੌਜੂਦਾ ਟੀਕੇ ਹੋਣਗੇ ਕਾਰਗਰ ਜਾਂ ਕਰਨੇ ਪੈਣਗੇ ਬਦਲਾਅ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਬਾਰੇ ਆਮ ਲੋਕਾਂ ਦੇ ਮਨ ’ਚ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਡਾਕਟਰ ਤੇ ਵਿਗਿਆਨੀ ਲੱਭ ਰਹੇ ਹਨ। ਇਕ ਅਹਿਮ ਸਵਾਲ ਹੈ ਨਵੇਂ ਵੇਰੀਐਂਟ ਖ਼ਿਲਾਫ਼ ਫ਼ਿਲਹਾਲ ਉਪਲਬਧ ਕੋਰੋਨਾ ਰੋਕੂ ਵੈਕਸੀਨ ਦੀ ਸਮਰੱਥਾ ਬਾਰੇ। ਪੰਜ ਸਵਾਲਾਂ ਤੇ ਉਨ੍ਹਾਂ ਦੇ ਜਵਾਬ ਜ਼ਰੀਏ ਸਮਝੋ ਓਮੀਕ੍ਰੋਨ ਵੇਰੀਐਂਟ ਆਉਣ

Read More
India

ਜੈਵਿਕ ਜੰਗ ਦਾ ਸਾਹਮਣਾ ਕਰਨ ਲਈ ਤਿਆਰ ਰਹੋ : ਰਾਵਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਕਹਿਰ ਵਿਚਾਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਮਹਾਮਾਰੀ ਜੈਵਿਕ ਜੰਗ ’ਚ ਬਦਲ ਸਕਦੀ ਹੈ। ਅਜਿਹੀ ਸਥਿਤੀ ’ਚ ਸਾਰੇ ਦੇਸ਼ਾਂ ਨੂੰ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਬਿਮਸਟੇਕ ਮੈਂਬਰ ਦੇਸ਼ਾਂ ਨਾਲ ਜੁਡ਼ੇ ਆਫਤ ਪ੍ਰਬੰਧਨ ਅਭਿਆਸ ਦੇ

Read More
India International Punjab

ਭਾਰਤ ਪਹੁੰਚਿਆ ਗਰੀਬ ਤੇ ਸਭ ਤੋਂ ਵੱਧ ਅਸਮਾਨਤਾ ਦੇਸ਼ਾਂ ਦੀ ਸੂਚੀ ਵਿੱਚ, World Inequality Report-2022

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਭਾਰਤ ਦੁਨੀਆ ਦੇ ਗਰੀਬ ਅਤੇ ਬਹੁਤ ਜ਼ਿਆਦਾ ਅਸਮਾਨ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਵਿੱਚ 1 ਪ੍ਰਤੀਸ਼ਤ ਆਬਾਦੀ ਕੋਲ 2021 ਵਿੱਚ ਰਾਸ਼ਟਰੀ ਇਨਕਮ ਦਾ 22 ਪ੍ਰਤੀਸ਼ਤ ਹੈ, ਉਹੀ ਹੇਠਲੇ ਪੱਧਰ ਦੀ ਆਬਾਦੀ ਕੋਲ 13 ਪ੍ਰਤੀਸ਼ਤ ਹੈ। ਵਿਸ਼ਵ ਅਸਮਾਨਤਾ ਰਿਪੋਰਟ 2022 ਸਿਰਲੇਖ ਵਾਲੀ ਰਿਪੋਰਟ ਲੁਕਾਸ ਚਾਂਸਲ ਦੁਆਰਾ ਲਿਖੀ

Read More