ਫੌਜ ‘ਚ ਭਰਤੀ ਹੋਣ ਗਏ 26 ਨੌਜਵਾਨ ਕਰੋਨਾ ਪਾਜ਼ੀਟਿਵ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਿਰੋਜ਼ਪੁਰ ਦੇ ਮੁਦਕੀ ਦਾ ਸਿਵਲ ਹਸਪਤਾਲ 26 ਕਰੋਨਾ ਪਾਜ਼ੀਟਿਵ ਨੌਜਵਾਨਾਂ ਦੀ ਰਿਪੋਰਟ ਨੈਗੇਟਿਵ ਦੇਣ ਦੇ ਕਾਰਨ ਕਾਫੀ ਚਰਚਾ ਵਿੱਚ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਫੌਜ ਵਿੱਚ ਭਰਤੀ ਹੋਣ ਲਈ ਕਰੋਨਾ ਟੈਸਟ ਕਰਵਾਇਆ ਗਿਆ ਸੀ ਅਤੇ ਇਨ੍ਹਾਂ ਵਿੱਚੋਂ ਕੁੱਝ ਨੌਜਵਾਨ ਭਰਤੀ ਪ੍ਰਕਿਰਿਆ ਵਿੱਚ ਸ਼ਾਮਿਲ ਵੀ ਹੋਏ ਸਨ। ਮੁਦਕੀ ਦੇ ਸਿਵਲ ਹਸਪਤਾਲ