‘ਦ ਖ਼ਾਲਸ ਬਿਊਰੋ : ਮੁੰਬਈ ਪੁ ਲੀਸ ਨੇ ਬੁਲੀ ਬਾਈ ਐਪ ਦੇ ਮਾਮਲੇ ਵਿਚ ਉੜੀਸਾ ਦੇ 28 ਸਾਲਾ ਮੁ ਲਜ਼ਮ ਨੂੰ ਗ੍ਰਿ ਫਤਾਰ ਕੀਤਾ ਹੈ । ਜਿਸ ਨੇ ਇੱਕ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨੂੰ ਆਨਲਾਈਨ ਨਿ ਲਾਮੀ ਲਈ ਪਾ ਕੇ ਉਨ੍ਹਾਂ ਨੂੰ ਨਿ ਸ਼ਾਨਾ ਬਣਾਇਆ ਸੀ। ਮੁ ਲਜ਼ਮ ਦੀ ਪਛਾਣ ਨੀਰਜ ਸਿੰਘ ਵਜੋਂ ਹੋਈ ਹੈ, ਜੋ ਐੱਮਬੀਏ ਹੈ। ਉਸ ਨੇ ਮੰਨਿਆ ਕਿ ਉਹ ਮੁੱਖ ਮੁ ਲਜ਼ਮ ਨਾਲ ਐਪ ਤਿਆਰ ਕਰਨ ਦੀ ਬਿਉਂਤਬੰਦੀ ਵਿੱਚ ਸ਼ਾਮਲ ਸੀ।
India
ਬੁਲੀ ਬਾਈ ਮਾਮਲੇ ਵਿੱਚ ਮੁਲ ਜ਼ਮ ਗ੍ਰਿ ਫਤਾਰ
- by Gurpreet Singh
- January 20, 2022
- 0 Comments
- Less than a minute
- 32 Views
- 2 years ago