ਗਾਇਕ ਗੁਰੂ ਰੰਧਾਵਾ ਦੇ ਜਿਮ ’ਤੇ ਗੋਲੀਬਾਰੀ
- by Gurpreet Singh
- June 11, 2026
- 0 Comments
ਦਿੱਲੀ ਵਿੱਚ ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਮਲਕੀਅਤ ਵਾਲੇ ਜਿਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਤੇਜ਼ ਗੋਲੀਬਾਰੀ ਕੀਤੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਹਮਲੇ ਦੀ ਜ਼ਿੰਮੇਵਾਰੀ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਇਸ ਗੈਂਗ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ
ਜੇ ਆਨਲਾਈਨ ਜਾਂ ਆਫਲਾਈਨ ਠੱਗੇ ਗਏ ਤਾਂ ਸਰਕਾਰ ਤੁਹਾਡੀ ਇੰਝ ਮਦਦ ਕਰੇਗੀ
- by Gurpreet Singh
- June 9, 2026
- 0 Comments
ਜੇਕਰ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦਦਾਰੀ ਦੌਰਾਨ ਕਿਸੇ ਦੁਕਾਨਦਾਰ ਵੱਲੋਂ ਠੱਗੀ ਜਾਂ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕੇਂਦਰ ਸਰਕਾਰ ਨੇ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੇ ਤੇਜ਼ ਅਤੇ ਆਸਾਨ ਨਿਪਟਾਰੇ ਲਈ E-Daakhil Portal ਸ਼ੁਰੂ ਕੀਤਾ ਹੈ। ਇਸ ਪੋਰਟਲ ਰਾਹੀਂ ਤੁਸੀਂ ਘਰ ਬੈਠੇ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰ ਸਕਦੇ
ਜਲੰਧਰ ਦੇ ਮਸ਼ਹੂਰ ਸੀ.ਏ. ਦੇ ਘਰ ਤੇ ਦਫ਼ਤਰ ’ਚ ਵੀ ਪਹੁੰਚੀ ਈ.ਡੀ
- by Gurpreet Singh
- June 9, 2026
- 0 Comments
ਮੰਗਲਵਾਰ ਨੂੰ ਈਡੀ ਨੇ ਜਲੰਧਰ ਦੇ ਨਿਊ ਜਵਾਹਰ ਨਗਰ ਵਿਚ ਇੱਕ ਚਾਰਟਰਡ ਅਕਾਊਂਟੈਂਟ (ਸੀਏ) ਦੇ ਘਰ ਛਾਪਾ ਮਾਰਿਆ। ਈਡੀ ਦੀ ਟੀਮ ਸਵੇਰੇ ਹੀ ਮੌਕੇ ’ਤੇ ਪਹੁੰਚ ਗਈ ਅਤੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਲੁਧਿਆਣਾ ਵਿਚ ਵੀ ਇੱਕ ਹੋਰ ਸੀਏ ਦੇ ਘਰ ਦਾ ਦੌਰਾ ਕੀਤਾ ਗਿਆ। ਪੰਜਾਬ ਦੀਆਂ ਕਈ ਥਾਵਾਂ ’ਤੇ ਈਡੀ
ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ
- by Gurpreet Singh
- June 7, 2026
- 0 Comments
ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਦੁੱਧ, ਪੈਟਰੋਲ, ਡੀਜ਼ਲ ਅਤੇ ਸੀਐਨਜੀ ਤੋਂ ਬਾਅਦ ਹੁਣ ਘਰੇਲੂ ਰਸੋਈ ਗੈਸ ਸਿਲੰਡਰ ਵੀ ਮਹਿੰਗਾ ਹੋ ਗਿਆ ਹੈ। ਗੈਸ ਕੰਪਨੀਆਂ ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਵਾਧਾ ਕੀਤਾ ਹੈ।
RBI ਦਾ ਦੇਸ਼ ਵਾਸੀਆਂ ਲਈ ਰਾਹਤ ਭਰਿਆ ਐਲਾਨ
- by Gurpreet Singh
- June 5, 2026
- 0 Comments
ਭਾਰਤੀ ਰਿਜ਼ਰਵ ਬੈਂਕ (RBI) ਨੇ ਨਵੇਂ ਵਿੱਤੀ ਸਾਲ ਦੀ ਆਪਣੀ ਦੂਜੀ ਮੀਟਿੰਗ ਵਿੱਚ ਰੈਪੋ ਦਰ ਨੂੰ 5.25% ‘ਤੇ ਕੋਈ ਬਦਲਾਅ ਨਹੀਂ ਕੀਤਾ। ਇਸ ਨਾਲ ਕਰਜ਼ੇ ਮਹਿੰਗੇ ਰਹਿਣਗੇ ਅਤੇ EMI ਨਹੀਂ ਵਧਣਗੇ। ਇਸ ਤੋਂ ਇਲਾਵਾ, 2027 ਲਈ ਮਹਿੰਗਾਈ ਦੀ ਭਵਿੱਖਬਾਣੀ 4.6% ਤੋਂ ਵਧਾ ਕੇ 5.1% ਕਰ ਦਿੱਤੀ ਗਈ ਹੈ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ 5
3 ਵਿਦਿਆਰਥੀਆਂ ਨੇ ਹਿਲਾ ਦਿੱਤਾ CBSE, ਵੱਡੇ ਚਿਹਰੇ ਬੇਕਨਾਬ, ਅਹੁਦੇ ਖੁੱਸੇ
- by Gurpreet Singh
- June 4, 2026
- 0 Comments
ਅੱਜ ਉਨ੍ਹਾਂ ਤਿੰਨ ਵਿਦਿਆਰਥੀਆਂ ਦੇ ਜਜ਼ਬੇ ਅਤੇ ਹੌਸਲੇ ਨੂੰ ਦਿਲੋਂ ਸਲਾਮ ਕਰਨ ਦਾ ਵੇਲਾ ਹੈ, ਜਿਨ੍ਹਾਂ ਨੇ 17 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਭ੍ਰਿਸ਼ਟ ਅਤੇ ਤਾਕਤਵਰ ਸਿੱਖਿਆ ਸਿਸਟਮ ਨੂੰ ਬਿਨਾਂ ਡਰੇ ਚੁਣੌਤੀ ਦਿੱਤੀ। ਇਹ ਤਿੰਨ ਨੌਜਵਾਨ ਵੇਦਾਂਤ ਸ੍ਰੀਵਾਸਤਵ, ਨਿਸਰਗਾ ਅਧਿਕਾਰੀ ਅਤੇ ਸਾਰਥਕ ਸਿਧਾਂਤ ਹਨ, ਜਿਨ੍ਹਾਂ ਨੇ CBSE ਦੇ ਆਨ-ਸਕ੍ਰੀਨ ਮਾਰਕਿੰਗ (OSM) ਸਿਸਟਮ
ਕੀ ਬੈਂਕਾਂ ‘ਚ ਰੱਖਿਆ ਤੁਹਾਡਾ ਪੈਸਾ ਫਰੀਜ਼ ਹੋ ਜਾਵੇਗਾ ? 2 ਜ਼ਰੂਰੀ ਸਵਾਲਾਂ ਦੇ ਜਵਾਬ
- by Gurpreet Singh
- June 3, 2026
- 0 Comments
ਦੇਸ਼ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਲੋਕਾਂ ਦੇ ਮਨ ਵਿੱਚ ਦੋ ਵੱਡੇ ਸਵਾਲ ਲਗਾਤਾਰ ਘੁੰਮਦੇ ਰਹਿੰਦੇ ਹਨ। ਪਹਿਲਾ – ਜੇਕਰ ਦੇਸ਼ ਵਿੱਚ ਵਿੱਤੀ ਐਮਰਜੈਂਸੀ ਲੱਗ ਜਾਵੇ ਤਾਂ ਬੈਂਕਾਂ ਵਿੱਚ ਰੱਖਿਆ ਸਾਡਾ ਸਾਰਾ ਪੈਸਾ ਫਰੀਜ਼ ਹੋ ਜਾਵੇਗਾ? ਦੂਜਾ – ਜੇਕਰ ਕੋਈ ਬੈਂਕ ਡੁੱਬ ਜਾਵੇ ਤਾਂ ਗਾਹਕਾਂ ਨੂੰ ਆਪਣਾ ਪੈਸਾ ਵਾਪਸ ਮਿਲੇਗਾ ਜਾਂ ਨਹੀਂ? ਇਸ ਲੇਖ ਵਿੱਚ
