ਪੰਜਾਬ ’ਚ ਹੜ੍ਹਾਂ ਬਾਰੇ BBMB ਦਾ ਹਾਈਕੋਰਟ ’ਚ ਵੱਡਾ ਬਿਆਨ, ਪੰਜਾਬ ਸਰਕਾਰ ਨੇ ਦਿੱਤੀ ਚੁਣੌਤੀ
- by Preet Kaur
- September 24, 2025
- 0 Comments
ਬਿਊਰੋ ਰਿਪੋਰਟ (24 ਸਤੰਬਰ, 2025): ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਕਦਮ ’ਤੇ ਤਿੱਖੀ ਬਹਿਸ ਹੋਈ, ਜਿਸ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਐਮਐਸ ਬੇਦੀ ਨੇ ਦਲੀਲ ਦਿੱਤੀ ਕਿ ਬੋਰਡ ਕੋਲ ਅਜਿਹਾ ਫੈਸਲਾ ਪਾਸ ਕਰਨ ਦਾ ਕੋਈ
CBSE ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦਾ ਐਲਾਨ
- by Preet Kaur
- September 24, 2025
- 0 Comments
ਬਿਊਰੋ ਰਿਪੋਰਟ (24 ਸਤੰਬਰ 2025): CBSE ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਬੋਰਡ ਨੇ ਪ੍ਰੀਖਿਆਵਾਂ ਲਈ ਇੱਕ ਅਸਥਾਈ ਡੇਟਸ਼ੀਟ ਵੀ ਜਾਰੀ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕ ਅਕਾਦਮਿਕ ਸੈਸ਼ਨ ਵਿੱਚ ਦੋ ਵਾਰੀ ਕਰਵਾਈਆਂ ਜਾਣਗੀਆਂ।
ਲੱਦਾਖ ’ਚ ਭੜਕੀ ਹਿੰਸਾ, ਬੀਜੇਪੀ ਦਫ਼ਤਰ ਤੇ ਸੀਆਰਪੀਐਫ ਦੀ ਗੱਡੀ ਸਾੜੀ, ਵਾਂਗਚੁਕ ਵੱਲੋ ਸ਼ਾਂਤੀ ਦੀ ਅਪੀਲ
- by Preet Kaur
- September 24, 2025
- 0 Comments
ਬਿਊਰੋ ਰਿਪੋਰਟ (24 ਸਤੰਬਰ 2026): ਲੇਹ ਵਿੱਚ ਬੁੱਧਵਾਰ ਨੂੰ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਬੀਜੇਪੀ ਦਫ਼ਤਰ ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਅਤੇ ਸੀ.ਆਰ.ਪੀ.ਐਫ ਦੀ ਗੱਡੀ ਵੀ ਸਾੜ
ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ, SC ਨੇ ਹੁਣ ਤੱਕ ਫ਼ੈਸਲਾ ਨਾ ਲੈਣ ’ਤੇ ਕੇਂਦਰ ਸਰਕਾਰ ’ਤੇ ਚੁੱਕੇ ਸਵਾਲ
- by Gurpreet Singh
- September 24, 2025
- 0 Comments
ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ, ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ ਅਜੇ ਤੱਕ ਕੋਈ ਫ਼ੈਸਲਾ ਕਿਉਂ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਕੋਰਟ ਨੇ
ਸਰਦਾਰ ਜੀਵਨ ਸਿੰਘ ਨਾਲ ਏਅਰ ਇੰਡੀਆ ਸਟਾਫ ਦਾ ਅਪਮਾਨਜਨਕ ਵਿਵਹਾਰ, ਕਾਨੂੰਨੀ ਕਾਰਵਾਈ ਦੀ ਚੇਤਾਵਨੀ
- by Gurpreet Singh
- September 24, 2025
- 0 Comments
24 ਸਤੰਬਰ 2025 ਨੂੰ ਸਵੇਰੇ 7:45 ਤੋਂ 8:30 ਵਜੇ ਦੇ ਵਿਚਕਾਰ ਨਵੀਂ ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਇੰਟਰਨੈਸ਼ਨਲ ਚੈੱਕ-ਇਨ ਕਾਊਂਟਰ ਨੰਬਰ 5 ’ਤੇ ਸਰਦਾਰ ਜੀਵਨ ਸਿੰਘ, ਜੋ ਸਿੰਗਾਪੁਰ ਜਾਣ ਵਾਲੀ ਫਲਾਈਟ ਲਈ ਚੈੱਕ-ਇਨ ਕਰ ਰਹੇ ਸਨ, ਨੂੰ ਅਪਮਾਨਜਨਕ ਅਤੇ ਵਿਤਕਰੇ ਵਾਲੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਨਾ ਸਿਰਫ਼ ਵਿਅਕਤੀਗਤ ਤੌਰ ’ਤੇ
ਖ਼ਤਮ ਹੋਈ ਇਨਸਾਨੀਅਤ, ਰਾਜਸਥਾਨ ’ਚ 15 ਦਿਨਾਂ ਦੇ ਮਾਸੂਮ ਨਾਲ ਕੀਤਾ ਗਿਆ ਅੰਨ੍ਹਾ ਤਸ਼ੱਦਦ
- by Gurpreet Singh
- September 24, 2025
- 0 Comments
ਰਾਜਸਥਾਨ : ਦਿਨੋਂ ਦਿਨ ਲੋਕਾਂ ਵਿੱਚੋਂ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਆਏ ਦਿਨ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਬਾਰੇ ਜਾਣ ਕੇ ਦਿਲ ਦਹਿਲ ਜਾਂਦਾ ਹੈ। ਅਜਿਹਾ ਇੱਕ ਮਾਮਲੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ 15 ਸਾਲ ਦੇ ਇੱਕ ਮਾਸੂਮ ਬੱਚੇ ’ਤੇ ਤਸ਼ੱਦਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਜਸਥਾਨ ਦੇ ਭੀਲਵਾੜਾ ਵਿੱਚ ਇੱਕ
ਹਿਮਾਚਲ ਪ੍ਰਦੇਸ਼ ਵਿੱਚ ਇੱਕ ਰਾਮਲੀਲਾ ਕਲਾਕਾਰ ਦੀ ਮੌਤ, ਸਟੇਜ ‘ਤੇ ਬੋਲਦੇ ਸਮੇਂ ਪਿਆ ਦਿਲ ਦਾ ਦੌਰਾ, ਦੇਖੋ Video
- by Gurpreet Singh
- September 24, 2025
- 0 Comments
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੌਗਨ ਮੈਦਾਨ ਵਿਖੇ ਮੰਗਲਵਾਰ ਰਾਤ ਨੂੰ ਰਾਮਲੀਲਾ ਪ੍ਰਦਰਸ਼ਨ ਦੌਰਾਨ 74 ਸਾਲਾ ਕਲਾਕਾਰ ਅਮਰੇਸ਼ ਮਹਾਜਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਮਰੇਸ਼, ਜੋ ਭਗਵਾਨ ਰਾਮ ਦੇ ਪਿਤਾ ਦਸ਼ਰਥ ਦੀ ਭੂਮਿਕਾ ਨਿਭਾ ਰਹੇ ਸਨ, ਲਗਭਗ 40 ਸਾਲਾਂ ਤੋਂ ਇਸ ਕਿਰਦਾਰ ਨੂੰ ਨਿਭਾਅ ਰਹੇ ਸਨ। ਰਾਤ 10:30 ਵਜੇ ਸੀਤਾ
ਮਹਾਰਾਸ਼ਟਰ ਦੇ 5 ਜ਼ਿਲ੍ਹਿਆਂ ਵਿੱਚ ਹੜ੍ਹ, 8 ਮੌਤਾਂ
- by Gurpreet Singh
- September 24, 2025
- 0 Comments
ਭਾਰਤ ਵਿੱਚ ਭਾਰੀ ਬਾਰਿਸ਼ ਨੇ ਕਈ ਰਾਜਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਪਿਛਲੇ ਚਾਰ ਦਿਨਾਂ ਤੋਂ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਹੜ੍ਹਾਂ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਲਾਤੂਰ ਵਿੱਚ ਤਿੰਨ, ਬੀਡ ਵਿੱਚ ਦੋ ਅਤੇ ਛਤਰਪਤੀ ਸੰਭਾਜੀਨਗਰ, ਨੰਦੇੜ ਅਤੇ ਧਾਰਸ਼ਿਵ ਵਿੱਚ ਇੱਕ-ਇੱਕ ਸ਼ਾਮਲ ਹੈ। ਇਹ ਮੌਤਾਂ ਬਿਜਲੀ ਡਿੱਗਣ, ਡੁੱਬਣ ਅਤੇ ਹੋਰ
