ਬੁਲਡੋਜ਼ਰ ਕਾਰਵਾਈ ’ਤੇ CJI ਦਾ ਵੱਡਾ ਬਿਆਨ, “ਸਰਕਾਰ ਇਕੱਠੇ ਜੱਜ, ਜਿਊਰੀ ਅਤੇ ਜੱਲਾਦ ਨਹੀਂ ਬਣ ਸਕਦੀ”
- by Preet Kaur
- October 4, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 4 ਅਕਤੂਬਰ 2025): ਚੀਫ ਜਸਟਿਸ (CJI) ਬੀ.ਆਰ. ਗਵਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਰੂਲ ਆਫ ਲਾਅ (ਕਾਨੂੰਨ ਦੇ ਸ਼ਾਸਨ) ਨਾਲ ਚਲਦੀ ਹੈ ਅਤੇ ਇਸ ਵਿੱਚ ਬੁਲਡੋਜ਼ਰ ਕਾਰਵਾਈ ਦੀ ਕੋਈ ਜਗ੍ਹਾ ਨਹੀਂ ਹੈ। CJI ਇਹ ਗੱਲ ਮੌਰੀਸ਼ਸ ਵਿੱਚ ਆਯੋਜਿਤ ਸਰ ਮੌਰਿਸ ਰਾਲਟ ਮੇਮੋਰੀਅਲ ਲੈਕਚਰ 2025 ਦੌਰਾਨ ਕਹਿ ਰਹੇ ਸਨ।
ਉਦਯੋਗਪਤੀ ਰਜਿੰਦਰ ਗੁਪਤਾ ਨੇ ਛੱਡੇ ਪੰਜਾਬ ਸਰਕਾਰ ਦੇ 2 ਅਹੁਦੇ, ਰਾਜ ਸਭਾ ਜਾਣ ਦੀ ਚਰਚਾ
- by Preet Kaur
- October 4, 2025
- 0 Comments
ਬਿਊਰੋ ਰਿਪੋਰਟ (4 ਅਕਤੂਬਰ, 2025): ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਮਿਲੇ ਦੋ ਅਹਿਮ ਅਹੁਦੇ ਛੱਡ ਦਿੱਤੇ ਹਨ। ਉਹ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ ਅਤੇ ਪਟਿਆਲਾ ਕਾਲੀ ਮਾਤਾ ਮੰਦਰ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਨ। ਉਨ੍ਹਾਂ ਦਾ ਅਸਤੀਫ਼ਾ ਆਮ ਆਦਮੀ ਪਾਰਟੀ ਦੀ ਸਰਕਾਰ
RBI ਦਾ ਨਵਾਂ ਪੈਂਤੜਾ, ‘ਕਿਸ਼ਤ ਟੁੱਟੀ ਤਾਂ ਮੋਬਾਈਲ/ ਟੀਵੀ/ ਫਰਿੱਜ ਸਭ ਹੋ ਜਾਣਗੇ ਲਾਕ’ ਹਰੇਕ ਚੀਜ਼ ਕਿਸ਼ਤਾਂ ‘ਤੇ ਲੈਣ ਵਾਲੇ ਸੁਣ ਲੈਣ
- by Gurpreet Singh
- October 4, 2025
- 0 Comments
ਅੱਜ ਦੀ ਇਹ ਖ਼ਬਰ ਖ਼ਾਸ ਕਰਕੇ ਉਨ੍ਹਾਂ ਲਈ ਹੈ ਜੋ ਅਕਸਰ ਫੋਨ, ਲੈਪਟਾਪ, TV , WASHING MACHINE , ਮੋਟਰਸਾਈਕਲ ਜਾਂ ਹੋਰ ਇਲੈਕਟ੍ਰਾਨਿਕ ਸਮਾਨ ਕਰਜ਼ੇ ਯਾਨੀ ਕਿ ਕਿਸਤਾਂ ’ਤੇ ਲੈ ਲੈਂਦੇ ਹਨ, ਇਹੀ ਸੋਚ ਕੇ ਕਿ ਕਿਹੜਾ ਇਸ ਦੇ ਬਦਲੇ ਕੋਈ ਚੀਜ਼ ਗਿਰਵੀ ਰੱਖਣੀ ਪੈਣੀ ਹੈ ਅਤੇ ਆਰਾਮ ਨਾਲ ਇਸ ਨੂੰ ਵਰਤਦੇ ਰਹਾਂਗੇ, ਜੇਕਰ ਇੱਕ ਅੱਧੀ
ਤਾਮਿਲਨਾਡੂ ਸਰਕਾਰ ਦੀ ਜਾਂਚ ਵਿੱਚ ਉਤਪਾਦਨ ‘ਤੇ ਪਾਬੰਦੀ ਦਾ ਖੁਲਾਸਾ, 9 ਬੱਚਿਆਂ ਦੀ ਮੌਤ ਵਾਲੇ ਖੰਘ ਦੀ ਦਿਵਾਈ ‘ਚ ਦਾ 48% ਜ਼ਹਿਰ
- by Gurpreet Singh
- October 4, 2025
- 0 Comments
ਤਾਮਿਲਨਾਡੂ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਨੌਂ ਬੱਚਿਆਂ ਦੀ ਅਚਾਨਕ ਮੌਤ ਲਈ ਜ਼ਿੰਮੇਵਾਰ ਖੰਘ ਦੇ ਸ਼ਰਬਤ ‘ਕੋਲਡਰਿਫ’ ਵਿੱਚ ਜ਼ਹਿਰੀਲੇ ਰਸਾਇਣਾਂ ਦੀ ਮਿਲਾਵਟ ਸੀ। ਇਹ ਘਟਨਾ ਪਾਰਸੀਆ ਬਲਾਕ ਵਿੱਚ ਵਾਪਰੀ, ਜਿੱਥੇ ਕਈ ਹੋਰ ਬੱਚੇ ਇਲਾਜ ਅਧੀਨ ਹਨ। ਸ਼੍ਰੀਸਨ ਫਾਰਮਾਸਿਊਟੀਕਲਜ਼ ਕੰਪਨੀ ਦੀ ਕਾਂਚੀਪੁਰਮ ਯੂਨਿਟ ਵਿੱਚ ਤਾਮਿਲਨਾਡੂ ਡਰੱਗ ਵਿਭਾਗ ਦੇ ਅਧਿਕਾਰੀਆਂ
ਆਧਾਰ ਕਾਰਡ ਅਪਡੇਟ ਕਰਨ ਦੀ ਫੀਸ ’ਚ ₹25 ਦਾ ਵਾਧਾ, 30 ਸਤੰਬਰ 2028 ਤੱਕ ਲਾਗੂ ਰਹਿਣਗੀਆਂ ਨਵੀਆਂ ਦਰਾਂ
- by Preet Kaur
- October 3, 2025
- 0 Comments
ਬਿਊਰੋ ਰਿਪੋਰਟ (3 ਅਕਤੂਬਰ, 2025): ਯੂਨੀਕ ਆਈਡੈਂਟਿਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਆਧਾਰ ਅਪਡੇਟ ਕਰਨ ਦੀ ਫੀਸ ਵਿੱਚ ₹25 ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋ ਚੁੱਕੀਆਂ ਹਨ ਜੋ 30 ਸਤੰਬਰ 2028 ਤੱਕ ਲਾਗੂ ਰਹਿਣਗੀਆਂ। ਇਸ ਤੋਂ ਬਾਅਦ ਫੀਸ ਦੀ ਦੁਬਾਰਾ ਸਮੀਖਿਆ ਹੋਵੇਗੀ। ਨਵੀਆਂ ਦਰਾਂ ਮੁਤਾਬਕ, ਨਵਾਂ ਆਧਾਰ ਕਾਰਡ ਬਣਵਾਉਣਾ
ਹਨੁਮਾਨਗੜ੍ਹ ਦੇ ਗੁਰਦੁਆਰੇ ’ਚ ਹਿੰਸਕ ਝੜਪ, 15 ਥਾਣਿਆਂ ਦੀ ਪੁਲਿਸ ਤਾਇਨਾਤ
- by Preet Kaur
- October 3, 2025
- 0 Comments
ਬਿਊਰੋ ਰਿਪੋਰਟ (3 ਅਕਤੂਬਰ, 2025): ਹਨੁਮਾਨਗੜ੍ਹ ਦੇ ਗੋਲੂਵਾਲਾ ਕਸਬੇ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਨੂੰ ਹਿੰਸਕ ਰੂਪ ਧਾਰ ਗਿਆ। ਸਵੇਰੇ ਕਰੀਬ 3 ਵਜੇ ਇੱਕ ਪੱਖ ਦੇ 80 ਤੋਂ ਵੱਧ ਲੋਕ ਗੁਰਦੁਆਰੇ ਵਿੱਚ ਜ਼ਬਰਦਸਤੀ ਵੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ
