ਕੱਲ੍ਹ 1 ਵਜੇ ਜਥਾ ਹੋਵੇਗਾ ਰਵਾਨਾ! ਹਰਿਆਣਾ ਦੀ ਤਿਆਰੀ ਤੇ ਕਿਸਾਨਾਂ ਚੁੱਕੇ ਸਵਾਲ
ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ ਕੱਲ੍ਹ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪਹਿਲੇ ਮਰਜੀਵੜੇ ਜਥੇ ਵਿਚ 101 ਕਿਸਾਨ ਸ਼ਾਮਲ ਹੋਣਗੇ ਅਤੇ ਇਹ ਜਥਾ ਕੱਲ੍ਹ 1 ਵਜੇ ਰਵਾਨਾ ਹੋਵੇਗਾ। ਇਸ ਦੇ ਨਾਲ ਪੰਧੇਰ ਨੇ ਕਿਹਾ ਕਿ ਕੱਲ੍ਹ ਗੁਰੂ ਤੇਗ ਬਹਾਦਰ ਜੀ