ਨੇਪਾਲ ‘ਚ ਆਏ ਹੜ੍ਹ ਕਾਰਨ ਚੀਨ ਤੇ ਭਾਰਤੀ ਲੋਕਾਂ ਸਣੇ 11 ਦੀ ਗਈ ਜਾਨ, 25 ਲਾਪਤਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨੇਪਾਲ ਵਿੱਚ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਹੜ੍ਹ ਆਉਣ ਨਾਲ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਲੋਕ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇਕ ਭਾਰਤੀ ਤੇ ਦੋ ਚੀਨ ਦੇ ਵਸਨੀਕ ਵੀ ਸ਼ਾਮਿਲ ਹਨ। ਇਹ ਇਕ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਸਨ। ਤਿੰਨ ਮ੍ਰਿਤਕਾਂ ਦੀਆਂ