ਕਿਸਾਨਾਂ ਦੀ ਇਤਿਹਾਸਕ ਸੰਸਦ ਦਾ ਅੱਜ ਆਖ਼ਰੀ ਦਿਨ ਕਿਸਨੇ ਸੰਭਾਲਿਆ
‘ਦ ਖ਼ਾਲਸ ਬਿਊਰੋ :- ਅੱਜ ਕਿਸਾਨ ਸੰਸਦ ਦਾ 13ਵਾਂ ਦਿਨ ਸੀ। ਅੱਜ ਕਿਸਾਨ ਬੀਬੀਆਂ ਨੇ ਕਿਸਾਨ ਸੰਸਦ ਵਿੱਚ ਹਿੱਸਾ ਲਿਆ। ਔਰਤਾਂ ਨੇ ਕਿਸਾਨ ਸੰਸਦ ਵਿੱਚ ਜਾ ਕੇ ਕਾਲੇ ਖੇਤੀ ਕਾਨੂੰਨਾਂ ਦੀ ਗਹਿਰਾਈ ਨੂੰ ਦੱਸਿਆ ਕਿ ਇਹ ਕਿਸ ਤਰ੍ਹਾਂ ਕਿਸਾਨਾਂ ਦੇ ਘਰ ਨੂੰ ਬਰਬਾਦ ਕਰ ਸਕਦੇ ਹਨ। ਇਹ ਤਿੰਨ ਕਾਲੇ ਕਾਨੂੰਨ ਜੇ ਰੱਦ ਨਾ ਹੋਏ ਤਾਂ