ਕੇਜਰੀਵਾਲ ਦੇ ਘਰ ਦੇ ਅੱਗੇ ਅਧਿਆਪਕਾਂ ਵੱਲੋਂ ਧਰਨਾ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਰੈਗੂਲਰ ਅਧਿਆਪਕਾਂ ਵੱਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਅਧਿਆਪਕਾਂ ਵਿੱਚ ਰੋਸ ਹੈ ਕਿ, ਉਨ੍ਹਾਂ ਨੂੰ ਕਰੀਬ 6 ਸਾਲ ਪਹਿਲੋਂ ਸਰਕਾਰ ਦੇ ਵਲੋਂ ਪ੍ਰਰੌਪਰ ਚੈਨਲ ਰਾਹੀਂ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਦੀਆਂ ਤਨਖ਼ਾਹਾਂ 3-4 ਸਾਲ ਬਾਅਦ 65000 ਤੋਂ ਘਟਾ ਕੇ
