India Punjab

ਜੀਕੇ ਨੇ ਪ੍ਰਧਾਨ ਮੰਤਰੀ ਤੋਂ ਕਿਹੜੀ ਚੀਜ਼ ਮੰਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਨਜੀਤ ਸਿੰਘ ਜੀਕੇ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆਂਦੀ ਗਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੁਰਾਤਨ ਅਤੇ ਦੁਰਲੱਭ ਕਿਰਪਾਨ ਨੂੰ ਸ਼੍ਰੋਮਣੀ ਜਾਂ ਦਿੱਲੀ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਜੀਕੇ ਨੇ ਕਿਹਾ ਕਿ ਮੋਦੀ ਨੂੰ ਡੇਢ

Read More
India Punjab

ਕਿਸਾਨਾਂ ਦਾ ਭਾਰਤ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਆਹ ਹਦਾਇਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਯਾਨਿ 27 ਸਤੰਬਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨ ਵਿਰੋਧੀ ਮੋਦੀ ਸਰਕਾਰ ਦੇ ਖ਼ਿਲਾਫ਼ ਭਾਰਤ ਬੰਦ ਕੀਤਾ ਜਾ ਰਿਹਾ ਹੈ। ਕੱਲ੍ਹ ਦੇ ਭਾਰਤ ਬੰਦ ਲਈ ਕਿਸਾਨ ਲੀਡਰਾਂ ਵੱਲੋਂ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਤੁਸੀਂ ਇੱਥੇ ਪੜ੍ਹ ਸਕਦੇ ਹੋ : • ਭਾਰਤ ਬੰਦ

Read More
India International Punjab

ਕਿਸਾਨਾਂ ਨੇ ਕਿਹਾ-ਜਾਗੋ ਮੋਦੀ, ਕੱਲ੍ਹ ਭਾਰਤ ਬੰਦ ਹੈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਵੱਲੋਂ ਕੱਲ੍ਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦਿਨ ਲਈ ਕਿਸਾਨਾਂ ਨੇ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਟਰੈਕਟਰ ਟੂ ਟਵਿੱਟਰ ਨੇ ਨਰਿੰਦਰ ਮੋਦੀ ਨੂੰ ਜਾਗਣ ਦਾ ਸੱਦਾ ਦਿੱਤਾ ਹੈ, ਜਦੋਂ ਉਹ ਅਮਰੀਕਾ ਦੇ ਚਾਰ ਦਿਨਾ ਦੌਰੇ ਤੋਂ ਬਾਅਦ ਭਾਰਤ ਪਹੁੰਚੇ। ਤੁਸੀਂ ਹੁਣੇ ਅਮਰੀਕਾ ਤੋਂ ਦਿੱਲੀ ਪਹੁੰਚੋ।

Read More
India International Punjab

ਅਮਰੀਕਾ ਵਿਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਕਿਸਾਨ ਕਾਰ ਰੈਲੀ

‘ਦ ਖ਼ਾਲਸ ਟੀਵੀ ਬਿਊਰੋ :- ਕਿਸਾਨ ਅੰਦੋਲਨ ਦੇ ਸਮਰਥਨ ਤੇ ਮੋਦੀ ਦੇ ਅਮਰੀਕਾ ਦੌਰੇ ਵਿਰੋਧ ਵਿੱਚ ਅਮਰੀਕਾ ਵਿੱਚ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਕਰੈਮੈਂਟੋ ਅਮਰੀਕਾ ਵਿੱਚ ਕਿਸਾਨ ਕਾਰ ਰੈਲੀ ਕੱਢਕੇ ਵਿਰੋਧ ਕੀਤਾ ਗਿਆ ਹੈ। ਤਸਵੀਰਾਂ ਰਾਹੀਂ ਦੇਖੋ ਰੋਸ ਪ੍ਰਦਰਸ਼ਨ ਦਾ ਜੋਸ਼…

Read More
India International Punjab

ਵਿਦੇਸ਼ ਦੀ ਧਰਤੀ ‘ਤੇ ਮੋਦੀ ਦਾ ਵਿਰੋਧ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਵਿੱਚ ਅੱਜ ਐੱਨਆਈਆਰਜ਼ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਇੱਕ ਛੋਟੇ ਜਿਹੇ ਬੱਚੇ ਵੱਲੋਂ NO farmers NO Food ਦੇ ਨਾਅਰੇ ਵੀ ਲਗਾਏ ਗਏ, ਜਿਸਦਾ ਸਾਰੇ ਵੱਡੇ ਲੋਕਾਂ ਵੱਲੋਂ ਜਵਾਬ ਦਿੱਤਾ ਗਿਆ। ਐੱਨਆਈਆਰਜ਼ ਨੇ ਕਿਹਾ ਕਿ ਭਾਰਤ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ

Read More
India Punjab

ਪੈਟਰੋਲ ਅਤੇ ਡੀਜ਼ਲ ਆ ਸਕਦੇ ਹਨ ਜੀਐੱਸਟੀ ਦੇ ਦਾਇਰੇ ਵਿੱਚ : ਨਿਰਮਲਾ ਸੀਤਾਰਮਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਸਾਰਿਆਂ ਦਾ ਧਿਆਨ ਰੱਖ ਰਹੀ ਹੈ ਤੇ ਇਸੇ ਨੂੰ ਮੁੱਖ ਰੱਖਦਿਆਂ ਕਈ ਪ੍ਰੋਗਰਾਮ ਅਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸੀਤਾਰਮਨ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹਰਿਆਣਾ

Read More
India International Khalas Tv Special

ਮਾਡਲ ਦੇ ਵਾਲ ਕੀ ਕੱਟੇ, ਇਸ ਵਿਚਾਰੇ ਦੀ ਆਪਣੀ ਜੇਬ੍ਹ ‘ਤੇ ਹੀ ਫਿਰ ਗਈ ‘ਤਿੱਖੀ ਕੈਂਚੀ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੁਰਾਣੀ ਕਹਾਵਤ ਹੈ ਕਿ ਕੋਈ ਨਾਈ ਕੋਲ ਵਾਲ ਕਟਵਾਉਣ ਗਿਆ ਤਾਂ ਵਾਰ ਵਾਰ ਇਹੀ ਪੁੱਛੀ ਜਾਵੇ ਕਿ ਕਿੰਨੇ ਕੁ ਰਹਿ ਗਏ ਸਿਰ ‘ਤੇ ਤਾਂ ਅੱਗੋਂ ਵਾਲ ਕੱਟਣ ਵਾਲੇ ਨੇ ਕਿਹਾ ਕਿ ਜਜਮਾਨ ਸਬਰ ਰੱਖੋ, ਤੁਹਾਡੇ ਮੂਹਰੇ ਹੀ ਆ ਜਾਣੇ ਨੇ। ਪਰ ਜਰਾ ਸੋਚ ਕੇ ਵੇਖੋ ਅੱਗੇ ਪਏ ਵਾਲ ਦੇਖ

Read More
India International Punjab

ਆਹ ਬੱਕਰੀ ਖਾਂਦੀ ਏ ਨਾਨਵੈੱਜ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਿੱਦਾਂ ਭੁੱਖਾ ਸ਼ੇਰ ਘਾਹ ਨਹੀਂ ਖਾਂਦਾ, ਬੱਕਰੀ ਜਰੂਰ ਖਾ ਜਾਂਦਾ ਹੈ, ਉਸੇ ਤਰ੍ਹਾਂ ਸ਼ਾਇਦ ਹੀ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਬੱਕਰੀ ਘਾਹ ਨਹੀਂ ਖਾਂਦੀ, ਸਗੋਂ ਮਾਸ-ਮੱਛੀ ਡਕਾਰ ਜਾਂਦੀ ਹੈ। ਸਾਡਾ ਦਾਅਵਾ ਹੈ ਕਿ ਸੌ ਫੀਸਦ ਲੋਕ ਇਸ ਗੱਲ ਉੱਤੇ ਭਰੋਸਾ ਨਹੀਂ ਕਰਨਗੇ। ਪਰ ਸੋਸ਼ਲ ਮੀਡੀਆ ਉੱਤੇ ਜਿਹੜੀ ਵੀਡੀਓ ਵਾਇਰਲ ਹੋ

Read More
India International Khalas Tv Special

ਪਤਨੀ ਨੂੰ ਚੈਟਿੰਗ ਤੋਂ ਰੋਕਣ ਲਈ ਇਹ ਬੰਦਾ ਹੁਣ ਸੌ ਬਾਰ ਸੋਚੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਘਰਵਾਲੀ ਫੋਨ ‘ਤੇ ਕੀ ਕਰਦੀ ਹੈ ਤੇ ਪਤੀ ਕੀਹਦੇ ਨਾਲ ਲੁਕ-ਲੁਕ ਕੇ ਗੱਲਾਂ ਕਰਦਾ ਹੈ, ਇਸ ਗੱਲ ਦੀ ਜਾਸੂਸੀ ਅਕਸਰ ਪਤੀ ਪਤਨੀ ਕਰਦੇ ਰਹਿੰਦੇ ਹਨ। ਪਰ ਜਰਾ ਸੋਚ ਕੇ ਦੇਖੋ, ਕੋਈ ਪਤੀ ਸਿਰਫ ਇੰਨੀ ਕੁ ਗੱਲ ਲਈ ਆਪਣੇ ਪਤੀ ਦੇ ਦੰਦ ਭੰਨ ਦੇਵੇ ਕਿ ਉਹ ਵਹਟਐਪ ਉੱਤੇ ਚੈਟ ਕਰਨ

Read More
India International Khalas Tv Special Punjab

ਨਦੀ ਵਿੱਚ ਡਿੱਗਿਆ ਹਿਰਨ, ਸਿੰਙਾਂ ਤੋਂ ਫੜ ਕੇ ਕੱਢ ਰਹੇ ਸੀ ਸਾਇਕਲਿਸਟ, ਫਿਰ ਦੇਖੋ ਕੀ ਹੋ ਗਿਆ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਾਨਵਰ ਤੇ ਕਈ ਵਾਰ ਪੰਛੀ ਕਿਸੇ ਨਾ ਕਿਸੇ ਜਾਲ ਜਾਂ ਵੱਡੇ ਟੋਏ ਅੰਦਰ ਫਸ ਕੇ ਆਪਣੀ ਜਾਨ ਜੋਖਿਮ ਵਿਚ ਪਾ ਲੈਂਦੇ ਹਨ। ਕਈ ਵਾਰ ਲੋਕ ਵੇਖ ਕੇ ਅਣਡਿੱਠ ਕਰ ਜਾਂਦੇ ਹਨ ਪਰ ਕਈ ਵਾਰ ਕੁੱਝ ਨਰਮ ਦਿਲ ਵੀ ਹੁੰਦੇ ਹਨ, ਜੋ ਇਨ੍ਹਾਂ ਦੀ ਤਕਲੀਫ ਇਨਸਾਨਾਂ ਵਾਂਗ ਸੋਚ ਕੇ ਮਦਦ

Read More