ਸਿੱਖ ਕੁੜੀ ਨੂੰ ਅਗਵਾ ਕਰ ਇਸਲਾਮ ਕਬੂਲ ਕਰਵਾਇਆ,ਫਿਰ ਕੀਤੀ ਗੰਦੀ ਹਰਕਤ,ਪੁਲਿਸ ‘ਤੇ ਵੀ ਸੰਗੀਨ ਇਲਜ਼ਾਮ,ਪਿਤਾ ਨੇ ਹੱਥ ਜੋੜੇ
ਖਾਲਸ ਬਿਊਰੋ:ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀਆਂ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਗੰਭੀਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਵੱਧ ਟਾਰਗੇਟ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਇੱਕ ਸਿੱਖ ਅਧਿਆਪਕ ਮਹਿਲਾ ਨਾਲ ਤਸ਼ਦਦ ਦਾ ਨਵਾਂ ਮਾਮਲਾ ਸਾਹਮਣੇ
