India Punjab

ਖੇਤੀ ਸੈਕਟਰ ਕਰਕੇ ਹੀ ਹਾਲੇ ਤੱਕ ਬਚਿਆ ਹੋਇਆ ਹੈ ਭਾਰਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਸੰਸਦ ਬਹੁਤ ਸਫਲਤਾ ਦੇ ਨਾਲ ਚੱਲ ਰਹੀ ਹੈ, ਜਿਸਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਉਨ੍ਹਾਂ ਕਿਹਾ ਕਿ ਇੱਥੇ ਦੋ ਸੰਸਦ ਹਨ, ਇੱਕ ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ ਹੈ, ਜਿਸਨੂੰ ਸੰਵਿਧਾਨਿਕ ਪਾਰਲੀਮੈਂਟ ਕਿਹਾ ਜਾਂਦਾ ਹੈ ਅਤੇ ਇੱਕ ਲੋਕਾਂ ਦੀ ਪਾਰਲੀਮੈਂਟ

Read More
India Punjab

ਡਾ.ਦਰਸ਼ਨਪਾਲ ਸੰਸਦ ਦੇ ਤੀਜੇ ਦਿਨ ਤੋਂ ਸੰਤੁਸ਼ਟ

‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰ ਡਾ.ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਸਦ ਦਾ ਅੱਜ ਤੀਸਰਾ ਦਿਨ ਹੈ ਅਤੇ ਸੰਸਦ ਦੀ ਕਮਾਂਡ ਔਰਤਾਂ ਨੇ ਸੰਭਾਲੀ ਹੋਈ ਹੈ। ਵੱਡੀ ਗਿਣਤੀ ਵਿੱਚ ਔਰਤਾਂ ਅੱਜ ਕਿਸਾਨ ਸੰਸਦ ਵਿੱਚ ਆਈਆਂ ਹਨ। ਕਿਸਾਨ ਸੰਸਦ ਵਿੱਚ ਔਰਤਾਂ ਨੇ ਸਪੀਕਰ, ਡਿਪਟੀ ਸਪਕੀਰ ਅਤੇ ਇੱਕ ਮੰਤਰੀ ਦਾ ਰੋਲ ਅਦਾ ਕੀਤਾ ਹੈ। ਕਿਸਾਨ ਸੰਸਦ ਵਿੱਚ

Read More
India Punjab

ਕਿਸਾਨੀ ਅੰਦੋਲਨ ‘ਚ ਉੱਭਰਿਆ ਇੱਕ ਹੋਰ ਮਿਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਯੂਪੀ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਦੇ ਵਾਂਗ ਲਖਨਊ ਨੂੰ ਵੀ ਘੇਰਾਂਗੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਲਖਨਊ ਨੂੰ ਵੀ ਦਿੱਲੀ ਵਾਂਗ ਘੇਰਨ ਦੀ ਤਿਆਰੀ ਕਰ ਲਈ ਗਈ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ

Read More
India

ਅਦਾਲਤ ਨੇ ਸਿਰਸਾ ਦੇ ਖੰਭ ਲਾਹੇ

‘ਦ ਖ਼ਾਲਸ ਬਿਊਰੋ :- ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖੰਭ ਲਾਹ ਦਿੱਤੇ ਹਨ। ਬਾਦਲਾਂ ਦੇ ਲਾਡਲੇ ਸਿਰਸਾ ਦੇ ਖਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਆਪਰਾਧ ਸ਼ਾਖਾ ਨੇ ਲੁਕ-ਆਊਟ ਸਰਕੂਲਰ ਖੋਲ੍ਹ ਦਿੱਤਾ ਹੈ। ਹੁਣ ਸਿਰਸਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਦੇਸ਼ ਭਰ ਦੇ ਹਵਾਈ ਅੱਡਿਆਂ

Read More
India Punjab

ਸਰਕਾਰ ਨੂੰ ਵਾਅਦਾ ਯਾਦ ਕਰਵਾਉਣ ਲਈ ਕਿਸਾਨ ਆਏ ਕਰਤਾਰਪੁਰ ਲਾਂਘੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਤਾਰਪੁਰ ਲਾਂਘੇ ਦੇ ਮੁੱਖ ਗੇਟ ਦੇ ਬਾਹਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਸਰਕਾਰ ‘ਤੇ ਜ਼ਮੀਨ ਦਾ ਕਿਰਾਇਆ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ। ਜਦੋਂ ਲਾਂਘੇ ਦਾ ਉਦਘਾਟਨੀ ਸਮਾਰੋਹ ਹੋਇਆ ਸੀ ਤਾਂ ਉਦੋਂ ਕਿਸਾਨਾਂ ਦੀ ਜ਼ਮੀਨ ‘ਤੇ ਇਹ ਸਮਾਰੋਹ ਹੋਇਆ ਸੀ, ਜਿਸ ਕਰਕੇ ਉਨ੍ਹਾਂ ਦੀ ਫਸਲ

Read More
India Punjab

ਕਿਸਾਨਾਂ ਮੂਹਰੇ ਸਰਕਾਰਾਂ ਪਈਆਂ ਛਿੱਥੀਆਂ

‘ਦ ਖ਼ਾਲਸ ਬਿਊਰੋ :- ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਨੇ ਅੱਜ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਜੋ ਦੇਸ਼ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕਿਸਾਨਾਂ ਨੇ ਕਰ ਦਿਖਾਇਆ। ਸਰਕਾਰ ਅਤੇ ਸਿਆਸੀ ਪਾਰਟੀਆਂ ਦੀ ਔਰਤਾਂ ਨੂੰ 33 ਫੀਸਦੀ ਨੁਮਾਇੰਦਗੀ ਦੇਣ ਦੇ ਦਾਅਵੇ ਥੋਥੇ ਨਿਕਲੇ ਜਦੋਂਕਿ ਕਿਸਾਨਾਂ ਨ ਅੱਜ ਤੀਜੇ ਦਿਨ ਦੀ

Read More
India Punjab

ਇੱਕ ਹੋਰ ਕਿਸਾਨ ਲੀਡਰ 15 ਦਿਨਾਂ ਲਈ ਮੋਰਚੇ ਤੋਂ ਹੋਇਆ ਬਾਹਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ 32 ਕਿਸਾਨ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਕੀਤੇ ਹਨ। ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਕੱਲ੍ਹ ਕਿਸਾਨ ਸੰਸਦ ਵਿੱਚ ਬੀਬੀਆਂ ਦਾ ਜਥਾ ਜਾਵੇਗਾ। ਕਿਸਾਨ ਮੋਰਚੇ ਦੀਆਂ ਸਾਰੀਆਂ ਔਰਤਾਂ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਨ੍ਹਾਂ ਬੀਬੀਆਂ ਵਿੱਚੋਂ

Read More
India International

ਕਾਲੀ ਜ਼ਬਾਨ ਵਾਲੇ ਤਾਂ ਸੁਣੇ ਹੋਣਗੇ, ਆਹ ਪੀਲੀ ਜ਼ਬਾਨ ਵਾਲਾ ਮੁੰਡਾ ਵੀ ਦੇਖ ਲਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਇਕ ਲੜਕੇ ਦੀ ਖਾਸ ਬਿਮਾਰੀ ਕਾਰਨ ਜੀਭ ਦਾ ਰੰਗ ਪੀਲਾ ਹੈ। ਪਹਿਲਾਂ ਡਾਕਟਰਾਂ ਨੂੰ ਲੱਗਦਾ ਸੀ ਕਿ ਲੜਕੇ ਨੂੰ ਪੀਲੀਆ ਹੈ, ਪਰ ਬਾਅਦ ਵਿਚ ਕੁੱਝ ਟੈਸਟ ਕਰਨ ਉਪਰੰਤ ਇਸ ਦੁਰਲਭ ਬਿਮਾਰੀ ਦਾ ਪਤਾ ਲੱਗਿਆ।ਡਾਕਟਰਾਂ ਦੇ ਅਨੁਸਾਰ ਤਿਖੇ ਪੀਲੇ ਰੰਗ ਦੀ ਜੀਭ ਵਾਲੇ ਇਸ 12 ਸਾਲ ਦੇ ਲੜਕੇ ਵਿੱਚ

Read More
India Religion

ਮੁੱਖ ਮੰਤਰੀ ਦੇ ਰੋਡ ਸ਼ੋਅ ਨੇ ਗੁਰਦੁਆਰਾ ਸਾਹਿਬ ਵਿਖੇ ਬੰਦ ਕਰਵਾਈ ਬਾਣੀ

‘ਦ ਖ਼ਾਲਸ ਬਿਊਰੋ :- ਉੱਤਰਾਖੰਡ ਵਿੱਚ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੀਜੇਪੀ ਦੇ ਮੈਂਬਰ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਆਉਣ ‘ਤੇ ਗੁਰਦੁਆਰਾ ਵਿਖੇ ਉਸਦੇ ਸਵਾਗਤ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਬਾਣੀ ਨੂੰ ਰੋਕ ਕੇ ਕੁੱਝ ਔਰਤਾਂ ਵੱਲੋਂ ਡਾਂਸ ਕਰਵਾਇਆ ਗਿਆ। ਦਰਅਸਲ, ਪੁਸ਼ਕਰ ਸਿੰਘ ਧਾਮੀ ਵੱਲੋਂ

Read More