ਆਹ ਖ਼ਬਰ ਪੜ੍ਹ ਕੇ ਹਰ ਸਿੱਖ ਦਾ ਖੌਲ੍ਹੇਗਾ ਖੂ ਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਵਿੱਚ ਇੱਕ ਬੇਹੱਦ ਦੁੱਖ ਦੇਣ ਵਾਲੀ ਘਟਨਾ ਵਾਪਰੀ ਹੈ ਜਦੋਂ ਇੱਕ ਸ਼ਰਾਬੀ ਪੁਲਿਸ ਕਰਮੀ ਵੱਲੋਂ ਇੱਕ ਸਿੱਖ ਦੀ ਦਾੜੀ ਪੁੱਟੀ ਗਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ-ਸਾਫ ਦਿਖ ਰਿਹਾ ਹੈ ਕਿ ਇੱਕ ਪੁਲਿਸ ਕਰਮੀ ਵੱਲੋਂ