ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਖੇਡ ‘ਚ ਚੰਨੀ ਰਹੇ ਸਨ ਫਾਡੀ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਚਾਹੇ ਚਰਨਜੀਤ ਸਿੰਘ ਚੰਨੀ ਦੇ ਸਿਰ ‘ਤੇ ਸਜ ਗਿਆ ਸੀ ਪਰ ਕਾਂਗਰਸ ਹਾਈ ਕਮਾਂਡ ਦੀ ਚੋਣ ਖੇਡ ਵਿੱਚ ਚਰਨਜੀਤ ਸਿੰਘ ਚੰਨੀ ਫਾਡੀ ਰਹੇ ਸਨ। ਹੁਣ ਤਾਂ ਇਹ ਚਰਚਾ ਹੋਰ ਵੀ ਜਚਣ ਲੱਗ ਪਈ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਹਾਈ ਕਮਾਂਡ ਜਾਂ ਕਾਂਗਰਸ