India

ਦੇਸ਼ ਦੇ ਇਨ੍ਹਾਂ ਤਿੰਨ ਸੂਬਿਆਂ ਦੇ 50 ਜ਼ਿਲ੍ਹਿਆਂ ‘ਚ ਕੋਰੋਨਾ ਮਚਾ ਰਿਹਾ ਤਬਾਹੀ, ਕੇਂਦਰ ਵਰਤੇਗੀ ਹੋਰ ਸਖ਼ਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪੂਰੇ ਦੇਸ਼ ਵਿੱਚ ਮਹਾਰਾਸ਼ਟਰ, ਪੰਜਾਬ ਤੇ ਛੱਤੀਸਗੜ੍ਹ ‘ਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਪੈ ਰਹੀ ਹੈ। ਇਨ੍ਹਾਂ ਸੂਬਿਆਂ ਵਿੱਚ 50 ਅਜਿਹੇ ਜਿਲ੍ਹੇ ਹਨ, ਜੋ ਕੋਰੋਨਾ ਦੀ ਵੱਡੇ ਪੱਧਰ ‘ਤੇ ਲਪੇਟ ਵਿੱਚ ਆਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਨਿਯਮਾਂ ਦਾ

Read More
India International

ਨੇਕ ਦਿੱਲ ਇਨਸਾਨ ਖ਼ਾਲਸਾ ਏਡ ਵਾਲ਼ਾ ਰਵੀ ਸਿੰਘ ਜੂਝ ਰਿਹਾ ਕਿਡਨੀ ਦੀ ਬਿਮਾਰੀ ਨਾਲ਼, ਫਿਰ ਦਿਖਾਇਆ ਵੱਡਾ ਜਿਗਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਖਾਲਸਾ ਏਡ ਦੇ ਬਾਨੀ ਰਵੀ ਸਿੰਘ ਕਾਫੀ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਹਨ। ਮਨੁੱਖਤਾ ਦੀ ਸੇਵਾ ਕਰਨ ਵਾਲੇ ਆਪਣੇ ਪਤੀ ਨੂੰ ਕਿਡਨੀ ਦੇਣ ਲਈ ਉਹਨਾਂ ਦੀ ਪਤਨੀ ਬਲਵਿੰਦਰ ਬਲਵਿੰਦਰ ਕੌਰ ਨੇ ਕਿਡਨੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਸੋਸ਼ਲ ਮੀਡੀਆ ਰਾਹੀਂ ਇਸ ਗੱਲ ਨੂੰ ਸਾਂਝੀ ਕਰਦਿਆਂ ਰਵੀ

Read More
India

ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਦੇ ਇਲਜ਼ਾਮ ਹੇਠ ਹਰਿਆਣਾ ਦੇ ਪੱਤਰਕਾਰ ‘ਤੇ ਕੇਸ ਦਰਜ

ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਹਿਸਾਰ ਵਿੱਚ ਸਾਇਬਰ ਚਰਮਪੰਥ ਤੇ ਹੋਰ ਵੱਖ-ਵੱਖ ਵਰਗਾਂ ਵਿੱਚ ਦੁਸ਼ਮਣੀ ਵਧਾਉਣ ਦੇ ਦੋਸ਼ ਹੇਠ ਇੱਕ ਪੱਤਰਕਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇੱਕ ਸਮਾਚਾਰ ਪੋਰਟਲ ਚਲਾਉਣ ਵਾਲੇ ਰਾਜੇਸ਼ ਕੁੰਡੂ ਦੀ ਸੋਸ਼ਲ ਮੀਡੀਆ ਪੋਸਟ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੱਤਰਕਾਰ ਉੱਤੇ ਆਈਪੀਸੀ ਅਤੇ ਆਈਟੀ ਐਕਟ

Read More
India

ਕੋਰੋਨਾ ਦੇ ਹਾਲਾਤ ਚਿੰਤਾਜਨਕ, ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਦਿੱਤੀ ਸਖਤ ਚੇਤਾਵਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 24 ਘੰਟਿਆਂ ਦੌਰਾਨ ਕਰੋਨਾ ਦੇ 10,732 ਨਵੇਂ ਮਾਮਲਿਆਂ ਨਾਲ ਦਿੱਲੀ ਵਿੱਚ ਸਥਿਤੀ ਬਹੁਤ ਗੰਭੀਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤ ਪੈਣ ’ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ, ਮਾਸਕ ਲਗਾਉਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਸਮਾਜਿਕ

Read More
India International

ਕਿਤਾਬਾਂ ਖੋਲ੍ਹਦੇ ਸਾਰ ਹੀ ਉਬਾਸੀਆਂ ਲੈਣ ਵਾਲੇ ਇਸ 5 ਸਾਲ ਦੀ ਬੱਚੀ ਤੋਂ ਸਿੱਖਣ ਕਿ ਰਿਕਾਰਡ ਕਿੱਦਾਂ ਬਣਦੇ ਨੇ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿੰਦੀ ਦਾ ਇੱਕ ਸ਼ੇਅਰ ਹੈ, ‘ਪਰਿੰਦੋਂ ਕੋ ਨਹੀਂ ਤਾਲੀਮ ਦੀ ਜਾਤੀ ਉੜਾਨੋਂ ਕੀ, ਵੋ ਖੁਦ ਹੀ ਸੀਖ ਲੇਤੇ ਹੈ ਬੁਲੰਦੀ ਆਸਮਾਨੋਂ ਕੀ।’ ਕੁੱਝ ਇਹੋ ਜਿਹਾ ਹੀ ਕਰਕੇ ਦਿਖਾ ਦਿੱਤਾ ਹੈ ਭਾਰਤੀ ਮੂਲ ਦੀ ਅਮਰੀਕੀ ਵਸਨੀਕ ਕਿਆਰਾ ਕੌਰ ਨੇ, ਜਿਸਨੂੰ 105 ਮਿੰਟ ਵਿੱਚ 36 ਕਿਤਾਬਾਂ ਪੜ੍ਹਨ ਦੀ ਮੁਹਾਰਤ ਹਾਸਿਲ ਹੈ,

Read More
India Punjab

ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਆਪਣੇ ਭਰਾ ਦੀ ਕੁੱਟਮਾਰ ਕਰਨ ‘ਤੇ ਦਿੱਤੀ ਖੁੱਲੀ ਚਿਤਾਵਨੀ, ਨਵਜੋਤ ਸਿੱਧੂ ਨੂੰ ਵੀ ਚੜ੍ਹੀ ਗਰਮੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਪੁਲਿਸ ਉੱਤੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੀ ਕੁੱਟ-ਮਾਰ ਕਰਨ ਦੇ ਦੋਸ਼ ਲੱਗੇ ਹਨ। ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਨੂੰ 9 ਅਪ੍ਰੈਲ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਨਾਲ ਉਸਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਇਸ ਗੱਲ

Read More
India Punjab

ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 18 ਅਪ੍ਰੈਲ ਨੂੰ ਹੋਵੇਗੀ ਵਿਸ਼ਾਲ ਰੈਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 18 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਭਗਤਾ ਵਾਲੀ ‘ਚ ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਦਾ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਪੰਧੇਰ ਨੇ ਕਿਹਾ ਕਿ ਕੱਲ੍ਹ ਕੱਥੂਨੰਗਲ ਦੇ ਅਲਕੜ੍ਹੇ ਪਿੰਡ ਵਿੱਚ ਬੀਬੀਆਂ ਨੂੰ ਲਾਮਬੰਦ ਕਰਨ ਲਈ ਬੀਬੀਆਂ

Read More
India Punjab

ਬਹਿਬਲ ਕਲਾ ਗੋਲੀ ਕਾਂਡ:- ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਕਰਨ ‘ਚ ਬੋਲਿਆ ਕੈਪਟਨ ਤੇ ਬਾਦਲ ਦਾ ਨਾਮ, ਹੈਰਾਨੀਜਨਕ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਿਟ ਦੀ ਜਾਂਚ ਨੂੰ ਖਾਰਜ ਕਰਨ ‘ਤੇ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਹ ਫੈਸਲਾ ਹਾਈਕੋਰਟ ਦਾ

Read More
India

ਕੁੰਭ ‘ਚ ਗੁਆਚੀ ਇਸ ਔਰਤ ਦੀ ਕਈ ਸਾਲ ਬਾਅਦ ਆਪਣਿਆਂ ਨੂੰ ਟੱਕਰਣ ਦੀ ਇਹ ਕਹਾਣੀ ਫਿਲਮੀ ਜ਼ਰੂਰ ਹੈ, ਪਰ ਹੈ ਸੱਚੀ, ਪੜ੍ਹੋ ਕੀ ਹੈ ਪੂਰਾ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੀਆਂ ਪੁਰਾਣੀਆਂ ਫਿਲਮਾਂ ਵਿੱਚ ਅਕਸਰ ਅਜਿਹਾ ਹੁੰਦਾ ਸੀ ਕਿ ਦੋ ਭਰਾ ਕੁੰਭ ਜਾਂ ਕੁੰਭ ਵਰਗੇ ਕਿਸੇ ਵੱਡੇ ਮੇਲੇ ਵਿੱਚ ਵਿੱਛੜ ਜਾਂਦੇ ਸਨ ਤੇ ਕਈ ਸਾਲਾਂ ਬਾਅਦ ਮਿਲਦੇ ਸਨ। ਅਜਿਹੀਆਂ ਘਟਨਾਵਾਂ ਅਸਲ ਜਿੰਦਗੀ ਵਿੱਚ ਵੀ ਵਾਪਰ ਜਾਂਦੀਆਂ ਹਨ, ਜੋ ਲੱਗਦੀਆਂ ਫਿਲਮੀ ਹਨ ਪਰ ਹੁੰਦੀਆਂ ਸੱਚੀਆਂ। ਇਹੋ ਜਿਹੀ ਇੱਕ ਘਟਨਾ ਦਾ

Read More
India Punjab

ਪਾਕਿਸਤਾਨ ਜਾਣ ਵਾਲੇ ਕੁੱਝ ਸ਼ਰਧਾਲੂਆਂ ਨੂੰ ਕੇਂਦਰ ਸਰਕਾਰ ਨੇ ਰੋਕਿਆ ਤੇ ਕੁੱਝ ਕਰੋਨਾ ਨੇ ਰੋਕ ਦਿੱਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਸਾਖੀ ਮੌਕੇ 12 ਅਪ੍ਰੈਲ ਤੋਂ ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਹੇ ਸਿੱਖਾਂ ਦੇ ਜਥੇ ਵਿੱਚੋਂ 5 ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ 437 ਸ਼ਰਧਾਲੂਆਂ ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰੋਨਾ ਟੈਸਟ ਕਰਵਾਇਆ ਗਿਆ ਸੀ। ਹਾਲਾਂਕਿ,

Read More