ਸੰਸਦ ਦੇ ਬਜਟ ਦੇ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ
‘ਦ ਖ਼ਾਲਸ ਬਿਊਰੋ : ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਘੱਟ ਰਹੇ ਮਾਮਲਿਆਂ ਦਰਮਿਆਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਆਮ ਸਮੇਂ ‘ਤੇ ਚੱਲੇਗੀ। ਸਮਝਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਇਸ ਸੈਸ਼ਨ ‘ਚ ਬੇਰੁਜ਼ਗਾਰੀ, ਪੀਐੱਫ ਦੀ ਵਿਆਜ ਦਰ ‘ਚ ਕਟੌਤੀ ਅਤੇ ਯੂਕਰੇਨ ‘ਚ ਫਸੇ