India Punjab

ਆੜ੍ਹਤੀਆ ਐਸੋਸੀਏਸ਼ਨ, ਪੰਜਾਬ ਨੇ ਦੋਵਾਂ ਸਰਕਾਰਾਂ ਨੂੰ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆੜ੍ਹਤੀਆ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਸਦੇ ਵਿੱਚ ਕਿਸਾਨਾਂ, ਆੜ੍ਹਤੀਆਂ ਨੂੰ ਤੰਗ ਕਰਨ ਵਾਸਤੇ ਸਰਕਾਰ ਵੱਲੋਂ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ। ਹੁਣ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ

Read More
India Punjab

ਮੰਤਰੀ ਦੇ ਕਾਕੇ ਦਾ ਮਿਲਿਆ VIP ਰਿਮਾਂਡ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਪੀ ਦੀ ਇੱਕ ਅਦਾਲਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਕੇ ਆਸ਼ੀਸ਼ ਮਿਸ਼ਰਾ ਦਾ VIP ਰਿਮਾਂਡ ਦੇ ਦਿੱਤਾ ਹੈ। ਪੁਲਿਸ ਉੱਤੇ ਪੁੱਛਗਿੱਛ ਵੇਲੇ ਮੁਲਜ਼ਮ ਕੋਲ ਨਾ ਫਟਕਣ ਦੀ ਸ਼ਰਤ ਲਾ ਦਿੱਤੀ ਗਈ ਹੈ। ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਭਖਵੀਂ ਬਹਿਸ ਤੋਂ ਬਾਅਦ ਅਦਾਲਤ

Read More
India Punjab

ਸੋਸ਼ਲ ਮੀਡੀਆ ‘ਤੇ ਨਿਕਲਿਆ ਜਲੂਸ ਤਾਂ ਅਮਿਤਾਬ ਬੱਚਨ ਨੇ ਇਸ ਬ੍ਰਾਂਡ ਨੂੰ ਜੋੜੇ ਹੱਥ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਕ ਬ੍ਰਾਂਡ ਦੇ ਪ੍ਰੋਡਕਟ ਦੀ ਐਡ ਕਰਨੀ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨੂੰ ਇਸ ਕਦਰ ਮਹਿੰਗੀ ਪੈ ਗਈ ਕਿ ਉਸਨੇ ਐਡ ਵਾਲਿਆਂ ਨੂੰ ਨਾਂਹ ਕਰਦਿਆਂ ਸਾਰੇ ਪੈਸੇ ਵਾਪਸ ਕਰ ਦਿੱਤੇ। ਜਾਣਕਾਰੀ ਅਨੁਸਾਰ ਇਹ ਐਡ ਕਮਲਾ ਪਸੰਦ ਨਾ ਦੇ ਇਕ ਪ੍ਰੋਡਕਟ ਦੀ ਸੀ ਤੇ ਸੋਸ਼ਲ ਮੀਡੀਆ ਉੱਤੇ ਅਮਿਤਾਭ ਨੂੰ ਖੂਬ ਭੰਡਿਆ

Read More
India Punjab

ਕਿਸਾਨਾਂ ਨੇ ਕਾਲੀ ਹੋਲੀ ਮਨਾਈ ਪਰ ਕਾਲਾ ਹੋਲਾ-ਮਹੱਲਾ ਨਹੀਂ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਭਾਜਪਾ ਵੱਲੋਂ ਹਿੰਦੂ ਤਿਉਹਾਰਾਂ ਵਿੱਚ ਖਲਲ ਪਾਉਣ ਵਾਲੇ ਮਸਲੇ ‘ਤੇ ਬੋਲਦਿਆਂ ਕਿਹਾ ਕਿ ਬਦਕਿਸਮਤੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਦੂਰ-ਦ੍ਰਿਸ਼ਟੀ ਨਹੀਂ ਰੱਖਦੇ ਅਤੇ ਜਾਣ-ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਇਨ੍ਹਾਂ ਨੇ ਆਪਣਾ ਪ੍ਰੋਗਰਾਮ ਦੁਸ਼ਹਿਰੇ ‘ਤੇ ਹੀ ਕਿਉਂ

Read More
India International Punjab

24 ਘੰਟੇ ਜ਼ਿੰਦਗੀ ਨੂੰ ਕੋਸਣ ਵਾਲੇ ਇਸ ਬੰਦੇ ਤੋਂ ਸਿੱਖੋ ਮੌਤ ਨਾਲ ਲੜਨਾ ਕਿਸਨੂੰ ਕਹਿੰਦੇ ਨੇ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੁਨੀਆ ਵਿੱਚ ਹਰੇਕ ਬੰਦੇ ਲਈ ਚੁਣੌਤੀਆਂ ਵੱਖੋ-ਵੱਖ ਹੁੰਦੀਆਂ ਹਨ। ਹਰ ਕਿਸੇ ਦੀ ਜਿੰਦਗੀ ਦੁੱਖਾਂ-ਸੁੱਖਾਂ ਨਾਲ ਭਰੀ ਪਈ ਹੈ। ਜਿਹੜੇ ਹਾਲਾਤਾਂ ਨਾਲ ਲੜਨਾ ਸਿੱਖ ਜਾਂਦੇ ਹਨ, ਉਹੀ ਕਾਮਯਾਬ ਹੁੰਦੇ ਹਨ। ਇਹੋ ਜਿਹਾ ਇਕ ਸਖਸ਼ ਅਮਰੀਕਾ ਦਾ ਰਹਿਣਾ ਵਾਲਾ ਹੈ ਜੋ 60 ਸਾਲ ਤੋਂ ਇਕ ਮਸ਼ੀਨ ਵਿੱਚ ਬੰਦ ਹੈ ਪਰ ਆਪਣੇ ਸੁਪਨੇ

Read More
India Punjab

ਕਿਸਾਨ ਪਵਿੱਤਰ ਤਿਉਹਾਰਾਂ ਤੋਂ ਰਾਜਨੀਤੀ ਨੂੰ ਦੂਰ ਰੱਖਣ, ਬੀਜੇਪੀ ਲੀਡਰ ਦੀ ਫ਼ਜ਼ੂਲ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਦੁਸ਼ਹਿਰੇ ਵਾਲੇ ਦਿਨ ਸਿਆਸੀ ਲੀਡਰਾਂ ਦੇ ਪੁਤਲੇ ਸਾੜਨ ਦੇ ਐਲਾਨ ‘ਤੇ ਨਿਸ਼ਾਨਾ ਕੱਸਿਆ ਹੈ। ਬੀਜੇਪੀ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਿੰਦੂ ਤਿਉਹਾਰਾਂ ਵੇਲੇ ਹੀ ਵਿਰੋਧ ਕਿਉਂ ਹੁੰਦੇ ਹਨ। ਹਿੰਦੂ ਤਿਉਹਾਰਾਂ ਵਿੱਚ ਇੱਕ ਸਾਲ ਤੋਂ ਖਲਲ ਪਾਉਣ ਦੀ ਕੋਸ਼ਿਸ਼

Read More
India International Punjab

ਇਸ ਬੰਦੇ ਨੂੰ ਸਾਰੇ ਕਹਿੰਦੇ ਨੇ…ਆ ਗਿਆ ਵੱਡੇ ਨੱਕ ਵਾਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਹਨ ਜੋ ਆਪਣੇ ਕੰਮਾਂ ਲਈ ਸੁਰਖੀ ਬਣ ਰਹੇ ਹਨ। ਹੁਣ, ਜੋ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹਾ ਹੀ ਹੈ। ਦਰਅਸਲ ਤੁਰਕੀ ਦੇ 71 ਸਾਲ ਦੇ ਵਿਅਕਤੀ ਕੋਲ ਦੁਨੀਆ ਦਾ ਸਭ ਤੋਂ ਵੱਡਾ ਨੱਕ ਹੈ। ਮਹਿਮੇਟ ਓਜੀਯੁਰੇਕ ਨਾਂ ਦੇ ਇਸ ਵਿਅਕਤੀ ਨੇ

Read More
India Punjab

ਅਡਾਨੀ ਨੇ ਕੋਲਾ ਦੱਬਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ‘ਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਉਂਝ ਦੇਸ਼ ਭਰ ਦੇ ਲੋਕ ਬਿਜਲੀ ਕੱਟਾਂ ਤੋਂ ਪਰੇਸ਼ਾਨ ਹਨ। ਉੱਘੇ ਵਾਪਾਰੀ ਅਡਾਨੀ ਦਾ ਕੋਲੇ ‘ਤੇ ਕਬਜ਼ਾ ਹੋਣ ਤੋਂ ਬਾਅਦ ਕੋਲੇ ਦੀ ਘਾਟ ਕਾਰਨ ਥਰਮਲ ਬੰਦ ਹੋਣ ਦੇ ਕਿਨਾਰੇ ਆ ਗਏ ਹਨ। ਹਰ ਰੋਜ਼ ਤਿੰਨ ਤੋਂ ਚਾਰ

Read More
India

ਪੂਰਾ ਮਹਾਰਾਸ਼ਟਰ ਬੰਦ, ਲਖੀਮਪੁਰ ਖੀਰੀ ਘਟਨਾ ਖ਼ਿਲਾਫ਼ ਰੋਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਅੱਜ ਪੂਰਾ ਮਹਾਰਾਸ਼ਟਰ ਬੰਦ ਹੈ। ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਨੇ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਮੰਤਰੀ ਦੇ ਪੁੱਤਰ ਤੇ ਹੋਰਨਾਂ ਵੱਲੋਂ ਕਿਸਾਨਾਂ ਉੱਤੇ ਗੱਡੀ ਚੜਾ ਕੇ ਮਾਰੇ ਜਾਣ

Read More
India Punjab

ਸਰਕਾਰ ਕੋਲ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੱਲ੍ਹ ਤੱਕ ਦਾ ਹੈ ਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਐੱਸਆਈਟੀ ਵੱਲੋਂ ਆਸ਼ੀਸ਼ ਮਿਸ਼ਰਾ ਟੇਨੀ ਦੀ ਲਖੀਮਪੁਰ ਖੀਰੀ ਕਿਸਾਨ ਕ ਤਲ ਕੇਸ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਅਤੇ ਅਸਪੱਸ਼ਟ ਜਵਾਬਾਂ ਦੇ ਆਧਾਰ ‘ਤੇ ਗ੍ਰਿਫਤਾਰੀ ਦਾ ਨੋਟਿਸ ਲਿਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸੰਮਨ ਧਾਰਾ 160 ਸੀਆਰਸੀ ਦੇ ਅਧੀਨ ਸਨ,

Read More