ਸੀਬੀਐਸਈ ਨੇ ਕੀਤਾ ਸਪਸ਼ਟ- ‘ਪ੍ਰਬੰਧਕੀ ਟੀਚਿਆਂ ਲਈ ਖੇਤਰੀ ਭਾਸ਼ਾਵਾਂ ਨੂੰ ਰੱਖਿਆ ਮਾਈਨਰ ਕੈਟਾਗਿਰੀ ‘ਚ’
‘ਦ ਖ਼ਾਲਸ ਟੀਵੀ ਬਿਊਰੋ:- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਯਾਨੀ ਕਿ ਸੀਬੀਐੱਸਈ ਦੀ ਟਰਮ 1 ਪ੍ਰੀਖਿਆ ਦੇ ਮੁੱਖ ਵਿਸ਼ਿਆਂ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੀਤੇ ਜਾਣ ਦੇ ਵਿਵਾਦਾਂ ਦੇ ਵਿਚਕਾਰ ਸੀਬੀਐਸਈ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬੀ ਖੇਤਰੀ ਭਾਸ਼ਾਵਾਂ ‘ਚੋਂ ਇੱਕ ਹੈ। ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਇਸ ਦੇ ਅਧੀਨ ਰੱਖਿਆ ਗਿਆ ਹੈ। ਇੱਥੇ ਇਹ ਵੀ