India

ਦੇਖੋ ਮੁਲਕ ਦੇ ਕਾਮਿਆਂ ਦੀ ਤ੍ਰਾਸਦੀ, ਹਾਲੇ ਤੱਕ ਘਰਾਂ ਨੂੰ ਜਾਣ ਲਈ ਤਰਸ ਰਹੇ, ਸੁਪਰੀਮ ਕੋਰਟ ਸਖਤ

‘ਦ ਖਾਲਸ ਬਿਊਰੋ:- ‘ਪ੍ਰਵਾਸੀ ਮਜਦੂਰਾਂ ਦੀ ਪਛਾਣ ਕਰ ਕੇ ਓਹਨਾਂ ਨੂੰ 15 ਦਿਨਾਂ ਵਿੱਚ ਆਪਣੇ ਘਰ ਭੇਜਿਆ ਜਾਵੇ’ ਇਹ ਆਰਡਰ ਅੱਜ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਦਿੱਤਾ। ਆਪਣੇ ਆਰਡਰ ਵਿਚ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਅਤੇ ਯੂਟੀ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਕਿ ਮਜ਼ਦੂਰਾਂ ਦੀ ਇੱਕ ਲਿਸਟ ਬਣਾਈ ਜਾਵੇ ਅਤੇ ਉਹ ਲਾਕਡਾਊਨ ਤੋਂ ਪਹਿਲਾਂ ਕੀ

Read More
India International Punjab

ਦੁਨੀਆ ‘ਚ ਕਰੋਨਾਵਾਇਰਸ ਦੇ ਹਾਲਾਤਾਂ ਬਾਰੇ WHO ਸਨਸਨੀਖੇਜ਼ ਬਿਆਨ

‘ਦ ਖ਼ਾਲਸ ਬਿਊਰੋ:- ਕਰੋਨਾਵਇਰਸਦੀ ਮਹਾਂਮਾਰੀ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਵਿਸ਼ਵ ਸਿਹਤ ਜਥੇਬੰਦੀ ਨੇ ਮਹਾਂਮਾਰੀ ਨੂੰ ਲੈ ਕੇ ਵੱਡਾ ਅਤੇ ਚਿੰਤ ਭਰਿਆ ਬਿਆਨ ਦਿੱਤਾ ਹੈ। WHO ਨੇ ਕਿਹਾ ਹੈ ਕਿ ਮਹਾਂਮਾਰੀ ‘ਬਦਤਰ’ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਕਿਹਾ, “ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ

Read More
India

‘ਦਿਲ ਖੁਸ਼ ਰਖਨੇ ਕੋ, ਯੇ ਖਿਆਲ ਅੱਛਾ ਹੈ’ ਰਾਹੁਲ ਨੇ ਸ਼ਾਹ ‘ਤੇ ਕਸਿਆ ਤੰਜ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੜੀਸਾ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕੌਮੀ ਸੁਰੱਖਿਆ ਦੇ ਵਿਸ਼ੇ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਪਹਿਲੇ ਕਾਰਜਕਾਲ ’ਚ ਪਾਕਿਸਤਾਨ ’ਚ ਕੀਤੀਆਂ ਹਵਾਈ ਤੇ ਸਰਜੀਕਲ ਸਟਰਾਈਕਾਂ ’ਤੇ ਮੁੜ ਝਾਤ ਪੁਆਈ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ

Read More
India

ਲੋਕ ਹੋਏ ਬੇਕਾਬੂ, ਕੇਂਦਰ ਸਰਕਾਰ ਮੁੜ ਕਰ ਸਕਦੀ ਹੈ ਲਾਕਡਾਊਨ ‘ਚ ਸਖਤੀ

‘ਦ ਖਾਲਸ ਬਿਊਰੋ:- ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਕੋਵਿਡ-19 ਦੇ ਇੱਕ ਜੂਨ ਤੋਂ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਰਿਆਇਤਾਂ ‘ਚ ਜਲਦ ਬਦਲਾਵ ਕਰ ਸਕਦੀ ਹੈ। 1 ਜੂਨ ਤੋਂ ਜਦੋਂ ਸਰਕਾਰ ਨੇ ਅਨਲਾਕ-1 ਦੀਆਂ ਰਿਆਇਤਾਂ ਦਿੱਤੀਆਂ ਉਦੋਂ ਤੋਂ ਦਿੱਲੀ ਵਿੱਚ ਕੇਸ ਲਗਾਤਾਰ ਵਧ ਰਹੇ ਹਨ। ਸੈਂਟਰ ਸਰਕਾਰ ਨੂੰ ਕਈ ਸੂਬਾ ਸਰਕਾਰਾਂ ਵੱਲੋਂ ਇਹ ਖ਼ਬਰ

Read More
India

ਅਰਵਿੰਦ ਕੇਜਰੀਵਾਲ ਘਰ ‘ਚ ਆਈਸੋਲੇਟ, ਕੱਲ ਨੂੰ ਹੋਵੇਗਾ ਕੋਰੋਨਾ ਟੈਸਟ

‘ਦ ਖ਼ਾਲਸ ਬਿਊਰੋ:- ਅੱਜ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਲੇ ‘ਚ ਖਾਰਸ਼ ਅਤੇ ਬੁਖ਼ਾਰ ਹੋਇਆ ਹੈ ਅਤੇ ਓਹਨਾ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਓਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੱਲ ਨੂੰ ਕੇਜਰੀਵਾਲ ਦਾ ਕੋਰੋਨਾਵਾਇਰਸ ਟੈਸਟ ਕਰਵਾਇਆ ਜਾਵੇਗਾ। ਅਰਵਿੰਦ ਕੇਜਰੀਵਾਲ ਐਤਵਾਰ ਸ਼ਾਮ

Read More
India

ਭਾਰਤ ਨੂੰ ਮੋਹਰੀ ਬਣਨ ਦੀ ਕਾਹਲੀ, ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ 5ਵੇਂ ਥਾਂ ‘ਤੇ ਪਹੁੰਚਿਆ

‘ਦ ਖ਼ਾਲਸ ਬਿਊਰੋ:- ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਸਾਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ। ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਤੇਜੀ ਨਾਲ ਵਧ ਰਹੇ ਹਨ। ਭਾਰਤ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ ‘ਚ ਸਪੇਨ ਤੇ ਇਟਲੀ ਨੂੰ ਪਛਾੜ ਕੇ ਪੰਜਵੇਂ ਨੰਬਰ ‘ਤੇ ਆ ਗਿਆ ਹੈ। ਭਾਰਤ ‘ਚ ਇਸ ਵੇਲੇ 2

Read More
India International

ਸਰਹੱਦੀ ਵਿਵਾਦ ਨੂੰ ਲੈ ਕੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨੀ ਵਫ਼ਦ ਵਿਚਕਾਰ ਹੋਈ ਗੱਲਬਾਤ

‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਕਾਰ ਪਿਛਲੇ ਲਗਭੱਗ ਇੱਕ ਮਹੀਨੇ ਤੋਂ ਸਰਹੱਦੀ ਵਿਵਾਦ ਚੱਲ ਰਿਹਾ ਹੈ। ਇਹ ਵਿਵਾਦ ਪੂਰਬੀ ਲੱਦਾਖ ਦੇ ਸਰਹੱਦੀ ਇਲਾਕੇ ‘ਚ ਹੈ। ਇਸ ਨੂੰ ‘ਹਾਂ-ਪੱਖੀ’ ਰੂਪ ਵਿੱਚ ਸੁਲਝਾਉਣ ਲਈ ਦੋਵੇਂ ਦੇਸ਼ਾਂ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜਾ ਜਾਣਕਾਰੀ ਮੁਤਾਬਕ ਇਸ ਮਸਲੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਲੈਫ਼ਟੀਨੈਂਟ ਜਨਰਲ

Read More
India International

ਪਾਕਿਸਤਾਨ ਫੌਜ ਵੱਲੋਂ ਭਾਰਤੀ ਡਰੋਨ ਸੁੱਟਣ ਦਾ ਦਾਅਵਾ

‘ਦ ਖ਼ਾਲਸ ਬਿਊਰੋ:- ਪਾਕਿਸਤਾਨ ਫੌਜ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਅੱਜ ਭਾਰਤ ਦੇ ਇੱਕ ‘ਡਰੋਨ’ ਨੂੰ ਸੁੱਟ ਲਿਆ ਹੈ। ਪਾਕਿਸਤਾਨੀ ਫੌਜ ਦੇ ਮੇਜਰ ਜਨਰਲ ਬਾਬਰ ਇਤਫੀਕਰ ਨੇ ਕਿਹਾ ਕਿ ਇਸ ‘ਕੁਆਡਕੌਪਟਰ’ ਨੇ LOC ਦੇ ਅੰਦਰ 500 ਮੀਟਰ ਤੱਕ ਦਾਖ਼ਲ ਹੋ ਕੇ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਸ ਡਰੋਨ

Read More
India Punjab

ਸਿੱਧੂ ਮੂਸੇਵਾਲੇ ਨੂੰ ਰੇਂਜ ਰੋਵਰ ‘ਚੋਂ ਲਾਹਿਆ

‘ਦ ਖ਼ਾਲਸ ਬਿਊਰੋ:- ਵਿਵਾਦਾਂ ‘ਚ ਰਹਿਣ ਵਾਲੇ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਨੂੰ ਅੱਜ ਨਾਭਾ ਪੁਲਿਸ ਨੇ ਵੱਡਾ ਗੇਟ ਕੋਲ ਨਾਕੇ ਉੱਤੇ ਰੋਕ ਲਿਆ। ਮੂਸੇਵਾਲੇ ਨੂੰ ਰੋਕਣ ਦਾ ਕਾਰਨ ਇਹ ਸੀ ਕਿ ਉਸ ਦੀਆਂ ਗੱਡੀਆਂ ਦੇ ਸ਼ੀਸ਼ੇ ਕਾਲੇ ਸੀ। ਇਸ ਕਰਕੇ ਸਿੱਧੂ ਮੂਸੇਵਾਲਾ ਅੱਜ ਜਦੋਂ ਨਾਭਾ ਦੇ ਵੱਡਾ ਗੇਟ ਕੋਲੋਂ ਕਾਲੀ ਰੇਂਜ ਰੋਵਰ ਕਾਰ ਵਿੱਚ ਸਵਾਰ

Read More
India International Punjab

ਕੈਨੇਡਾ, ਅਮਰੀਕਾ ‘ਚ ਫਸੇ ਭਾਰਤੀਆਂ ਦੇ ਵਾਪਸ ਆਉਣ ਲਈ 75 ਫਲਾਈਟਾਂ ਦੀ ਬੁਕਿੰਗ ਸ਼ੁਰੂ

‘ਦ ਖਾਲਸ ਟੀਵੀ:- ਭਾਰਤ ਸਰਕਾਰ ਨੇ ਏਅਰ ਇੰਡੀਆ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦਾ ਐਲਾਨ ਕਰ ਦਿੱਤਾ ਹੈ। ਮਿਸ਼ਨ ਤਹਿਤ ਭਾਰਤ ਸਰਕਾਰ ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਰਕੇ ਅਮਰੀਕਾ ਅਤੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਵੀ ਸ਼ਾਮਲ ਹਨ, ਨੂੰ

Read More