‘ਮੈਨੂੰ 24 ਲਈ ਘੰਟੇ CBI ਅਤੇ ED ਦੇ ਦਿਓ, ਅੱਧ ਤੋਂ ਵੱਧ BJP ਜੇਲ੍ਹ ‘ਚ ਨਾ ਹੋਈ ਤਾਂ ਕਹਿਣਾ’ : ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂਚ ਏਜੰਸੀਆਂ ਮਿਲ ਜਾਣ ਤਾਂ 24 ਘੰਟੇ ਦੇ ਸਮੇਂ ਵਿੱਚ ਅੱਧੇ ਭਾਜਪਾ ਨੇਤਾ ਜੇਲ 'ਚ ਹੋਣਗੇ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂਚ ਏਜੰਸੀਆਂ ਮਿਲ ਜਾਣ ਤਾਂ 24 ਘੰਟੇ ਦੇ ਸਮੇਂ ਵਿੱਚ ਅੱਧੇ ਭਾਜਪਾ ਨੇਤਾ ਜੇਲ 'ਚ ਹੋਣਗੇ।
ਦਿੱਲੀ ਵਿੱਚ ਆਪ ਟਰੇਡ ਵਿੰਗ ਦੇ ਸਕੱਤਰ ਸੰਦੀਪ ਭਾਰਦਵਾਜ MCD ਚੋਣਾਂ ਲੜਨਾ ਚਾਉਂਦੇ ਸਨ
KYC ਠੀਕ ਕਰਨ ਦੇ ਨਾਂ 'ਤੇ ਅਦਾਕਾਰ ਅਨੂੰ ਕਪੂਰ ਨਾਲ ਹੋਇਆ ਆਨ ਲਾਈਨ ਧੋਖਾ
ਲਲਿਤ ਪਾਟੀਦਾਰ ਵੇਅਰਵੁਲਫ ਸਿੰਡਰੋਮ ਦੀ ਬਿਮਾਰੀ ਨਾਲ ਪਰੇਸ਼ਾਨ ਹੈ
ਪੰਜਾਬ ਵਿਜੀਲੈਂਸ ਬਿਊਰੋ ( Punjab Vigilance Bureau ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਲਾ ਤਰਨਤਾਰਨ ਵਿਖੇ ਤਾਇਨਾਤ ਮਾਲ ਕਾਨੂੰਗੋ ਓਮ ਪ੍ਰਕਾਸ਼ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਵਿਅਕਤੀ ਸਬਜ਼ੀ ਵੇਚਦਾ ਦਿਖਾਈ ਦੇ ਰਿਹਾ ਹੈ, ਜੋ ਇਕ ਬਲਦ ਨੂੰ ਆਪਣੇ ਹੱਥ 'ਤੇ ਰੱਖੀ ਸਾਰੀ ਸਬਜ਼ੀ ਖਾਣ ਦੇ ਰਿਹਾ ਹੈ।
ਮੱਧ ਪ੍ਰਦੇਸ਼ ਵਿੱਚ ਇੱਕ ਈਸਾਈ ਸੰਗਠਨ ਉੱਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਮੋਹ ਜਿਲੇ ਦਾ ਹੈ। ਇਸ ਸੰਗਠਨ ਉੱਤੇ ਲੋਕਾਂ ਦਾ ਜਬਰੀ ਧਰਮ ਪਰਿਵਰਤਨ ਕਰਨ ਦੇ ਦੋਸ਼ ਲੱਗੇ ਹਨ।
hopshoots-ਇਹ ਸਬਜ਼ੀ 85 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਅਜਿਹੀ ਸਬਜ਼ੀ ਨੂੰ ਇਸ ਦੀ ਹੁਣ ਤੱਕ ਦੀ ਕੀਮਤ ਨੂੰ ਦੇਖਦੇ ਹੋਏ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਵੀ ਕਿਹਾ ਜਾ ਰਿਹਾ ਹੈ।
ਚੂਹਿਆਂ ਵੱਲੋਂ 500 ਕਿਲੋ ਗਾਂਜਾ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਦਾਲਤ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਭੰਗ ਚੂਹਿਆਂ ਨੇ ਖਾਧੀ ਸੀ।
ਦਿੱਲੀ ਦੀ ਜਾਮਾ ਮਸਜਿਦ ਪ੍ਰਬੰਧਕ ਕਮੇਟੀ ਦੀ ਤਰਫੋਂ ਕਿਹਾ ਗਿਆ ਹੈ ਕਿ ਜਾਮਾ ਮਸਜਿਦ ਪਰਿਸਰ ਵਿੱਚ ਔਰਤਾਂ ਨੂੰ ਆਉਣ ਲਈ ਉਨ੍ਹਾਂ ਦੇ ਨਾਲ ਪਰਿਵਾਰ ਦੇ ਇੱਕ ਪੁਰਸ਼ ਮੈਂਬਰ ਦਾ ਹੋਣਾ ਜ਼ਰੂਰੀ ਹੈ।