India Punjab

ਪੰਜਾਬ ਸਣੇ ਦੇਸ਼ ਦੇ ਇਹਨਾਂ ਸੂਬਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ,ਡੀਜ਼ਲ ਦੇ ਰੇਟ ਵੀ ਵਧੇ

ਚੰਡੀਗੜ੍ਹ : ਪਹਿਲਾਂ ਤੋਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸਦੀ ਹੋਈ ਆਮ ਜਨਤਾ ਨੂੰ ਮਹਿੰਗਾਈ ਦੀ ਹੋਰ ਮਾਰ ਪਈ ਹੈ । ਪੰਜਾਬ ਤੇ ਇਸ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ । ਦੇਸ਼ ਵਿਚ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ।ਜਿਸ ਤੋਂ ਬਾਅਦ

Read More
India Punjab

ਭਾਜਪਾ ਦਾ ਵਾਰ “ਪੰਥ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ‘ਫ਼ਖ਼ਰ-ਏ-ਕੌਮ’ ਕਹਾਉਣ ਦੇ ਹੱਕਦਾਰ ਨਹੀਂ ਬਾਦਲ”,ਐਵਾਰਡ ਵਾਪਸ ਕਰਨ ਦੀ ਕੀਤੀ ਮੰਗ

ਦਿੱਲੀ : ਹਾਈ ਕੋਰਟ ਵਿੱਚ ਐਲ ਕੇ ਯਾਦਵ ਵਾਲੀ ਐਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਸੰਬੰਧੀ ਪੇਸ਼ ਕੀਤੇ ਗਏ ਚਲਾਨ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸਾਹਮਣੇ ਆਇਆ ਹੈ ,ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ‘ਫ਼ਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਹ ਮੰਗ ਸਭ ਤੋਂ ਪਹਿਲਾਂ ਕਿਸੇ ਹੋਰ ਨੇ ਨਹੀਂ

Read More
India Punjab

ਅਜਨਾਲਾ ਮਾਮਲੇ ‘ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਐਂਟਰੀ , ਕਿਹਾ, ‘ਮੈਂ ਜੋ ਭਵਿੱਖਬਾਣੀ ਕੀਤੀ ਸੀ, ਉਹੀ ਹੀ ਹੋਇਆ’

ਕੰਗਣਾ ਰਣੌਤ ਨੇ ਲਿਖਿਆ ਹੈ ਕਿ, ‘ਮੈਂ ਦੋ ਸਾਲ ਪਹਿਲਾਂ ਹੀ ਇਸ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ'। ਉਸ ਨੇ ਲਿਖਿਆ ਹੈ ਕਿ 'ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਪਰ ਉਸ ਸਮੇਂ ਮੇਰੇ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਸਨ,

Read More
India Khetibadi

512 ਕਿੱਲੋ ਪਿਆਜ਼ ਵੇਚਣ ਲਈ 70Km ਦਾ ਕੀਤਾ ਸਫ਼ਰ, ਵੇਚਣ ਤੋਂ ਬਾਅਦ ਮਿਲਿਆ 2 ਰੁਪਏ ਦਾ ਚੈੱਕ

Agricultural news : ਆਪਣੀ ਪਿਆਜ਼ ਦੀ ਫ਼ਸਲ ਵੇਚਣ ਲਈ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੰਡੀ ਵਿੱਚ ਆਏ ਕਿਸਾਨ ਨੂੰ 512 ਕਿਲੋ ਪਿਆਜ਼ ਵੇਚ ਕੇ ਸਿਰਫ਼ ਦੋ ਰੁਪਏ ਮਿਲੇ।

Read More
India

ਐਮਪੀ ਦੇ ਸੀਧੀ ਵਿਚ ਟਰੱਕ ਅਤੇ 3 ਬਸਾਂ ਨਾਲ ਵਾਪਰਿਆ ਇਹ ਭਾਣਾ , 17 ਲੋਕਾਂ ਨਾਲ ਹੋਇਆ ਇਹ ਮਾੜਾ ਕਾਰਾ , ਮੁੱਖ ਮੰਤਰੀ ਵੱਲੋਂ 10 ਲੱਖ ਮੁਆਵਜੇ ਦਾ ਐਲਾਨ

ਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ 24 ਫਰਵਰੀ ਦੀ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਟਰੱਕ ਨੇ ਤਿੰਨ ਬੱਸਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ,

Read More
India

30 ਰੁਪਏ ਪਿੱਛੇ ਵਿਅਕਤੀ ਨਾਲ ਕੀਤਾ ਅਜਿਹਾ ਕਾਰਾ , ਸੁਣ ਕੇ ਰਹਿ ਜਾਓਗੇ ਦੰਗ

ਦਿੱਲੀ ਦੇ ਮਾਡਲ ਟਾਊਨ ਇਲਾਕੇ ਤੋਂ ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਆ ਰਹੀ ਹੈ। ਅਜਿਹੇ ਅਪਰਾਧ ਦੇਖ ਕੇ ਕਿਸੇ ਦਾ ਵੀ ਇਨਸਾਨੀਅਤ ਤੋਂ ਭਰੋਸਾ ਉੱਠ ਜਾਵੇ। ਵੀਰਵਾਰ ਨੂੰ ਸਿਰਫ 30 ਰੁਪਏ ਨੂੰ ਲੈ ਕੇ ਦੋ ਭਰਾਵਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਫਿਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ

Read More
India

ਹਰਿਆਣਾ ਦੇ 5 ਲੱਖ ਸਿਮ ਬਲਾਕ , ਸਾਈਬਰ ਧੋਖਾਧੜੀ ਦਾ ਸ਼ੱਕ , 301 ਕਰੋੜ ਦੀ ਠੱਗੀ ਦਾ ਖੁਲਾਸਾ

ਹਰਿਆਣਾ : ਇਕ ਪਾਸੇ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉਥੇ ਹੀ ਇਸ ਦੇ ਕੁਝ ਨੁਕਸਾਨ ਵੀ ਸਾਨੂੰ ਝੱਲਣੇ ਪੈਂਦੇ ਹਨ। ਡਿਜੀਟਲਾਈਜ਼ੇਸ਼ਨ ਦੇ ਯੁੱਗ ਵਿੱਚ, ਹਰ ਚੀਜ਼ ਸਾਡੇ ਤੋਂ ਸਿਰਫ਼ ਇੱਕ ਕਲਿੱਕ ਦੂਰ ਹੈ। ਇਸ ਸਭ ਦੇ ਨਾਲ ਆਨਲਾਈਨ ਭੁਗਤਾਨ ਵੀ ਵਧਿਆ ਹੈ। ਆਨਲਾਈਨ ਭੁਗਤਾਨ ਦੀ ਸਹੂਲਤ ਦੇ ਨਾਲ, ਸਾਨੂੰ ਪ੍ਰਚੂਨ ਪੈਸੇ

Read More
India Khetibadi

ਇਸ ਵਾਰ ਗਰਮੀ ਕੱਢੇਗੀ ਵੱਟ, ਮਾਰਚ ਦੇ ਅੱਧ ਤੱਕ 40 ਡਿਗਰੀ ਨੂੰ ਟੱਪੇਗਾ ਪਾਰਾ, ਦੇਖੋ Video

Weather forecast-ਮੌਸਮ ਵਿਭਾਗ ਨੇ ਕਿ ਉੱਤਰ ਪੱਛਮੀ ਭਾਰਤ ਵਿੱਚ ਮਾਰਚ ਦੇ ਅੱਧ ਤੱਕ ਪਾਰਾ 40 ਡਿਗਰੀ ਸੈਲੀਸੀਐਸ ਰਹਿਣ ਦੀ ਸੰਭਾਵਨਾ ਜਤਾਈ ਹੈ।

Read More
India

ਛੱਤੀਸਗੜ੍ਹ ‘ਚ ਪਿਕਅਪ ਵਾਹਨ ਨਾਲ ਹੋਇਆ ਇਹ ਮਾੜਾ ਕਾਰਾ, 11 ਲੋਕਾਂ ਨਾਲ ਵਾਪਰਿਆ ਇਹ ਭਾਣਾ

ਰਾਏਪੁਰ : ਛੱਤੀਸਗੜ੍ਹ ਦੇ ਬਲੋਦਾ ਬਾਜ਼ਾਰ-ਭਟਾਪਾੜਾ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਪਿਕਅਪ ਵਾਹਨ ਦੀ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਚਾਰ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਸ ਤੋਂ ਵੱਧ ਜ਼ਖ਼ਮੀ ਹੋ ਗਏ। ਭਾਟਾਪਾੜਾ ਦੇ ਐਸਡੀਓਪੀ ਸਿਧਾਰਥ ਬਘੇਲ ਨੇ ਇਹ ਜਾਣਕਾਰੀ ਦਿੱਤੀ। ਸਾਰੇ ਪੀੜਤ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ।

Read More