ਰਜਿਸਟਰੀ ਘੁਟਾਲਾ : 800 ਤੋਂ ਵੱਧ ਮੁਲਜ਼ਮ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਆਫ਼ ਕਰਨ ਦੀ ਤਿਆਰੀ
Registry Scam-ਹਰਿਆਣਾ ਸਰਕਾਰ ਨੇ 3 ਅਪ੍ਰੈਲ, 2017 ਤੋਂ 13 ਅਗਸਤ, 2021 ਤੱਕ ਰਜਿਸਟਰਡ ਦਸਤਾਵੇਜ਼ ਪ੍ਰਾਪਤ ਕੀਤੇ, ਜਿਸ ਵਿਚ 64577 ਰਜਿਸਟਰੀਆਂ 7-ਏ ਨਿਯਮ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ।
Registry Scam-ਹਰਿਆਣਾ ਸਰਕਾਰ ਨੇ 3 ਅਪ੍ਰੈਲ, 2017 ਤੋਂ 13 ਅਗਸਤ, 2021 ਤੱਕ ਰਜਿਸਟਰਡ ਦਸਤਾਵੇਜ਼ ਪ੍ਰਾਪਤ ਕੀਤੇ, ਜਿਸ ਵਿਚ 64577 ਰਜਿਸਟਰੀਆਂ 7-ਏ ਨਿਯਮ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ।
Airfares News-ਘਰੇਲੂ ਹਵਾਈ ਕਿਰਾਏ ਹਾਲ ਦੇ ਮਹੀਨਿਆਂ ਵਿੱਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਬਹੁਤ ਸਾਰੇ ਪ੍ਰਮੁੱਖ ਘਰੇਲੂ ਰੂਟਾਂ 'ਤੇ ਡਿੱਗ ਗਏ ਹਨ। ਪੜ੍ਹੋ ਪੂਰੀ ਰਿਪੋਰਟ...
ਦਿੱਲੀ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਹੈੱਡਕੁਆਰਟਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦਾ ਸੁਰੱਖਿਆ ਘੇਰਾ ਮਿਲਿਆ।
‘ਦ ਖ਼ਾਲਸ ਬਿਊਰੋ :- ਦੁਬਈ ਵਿੱਚ ਏਸ਼ੀਆ ਕੱਪ ਦੇ ਸੁਪਰ-4 ਗੇੜ ਦੌਰਾਨ ਪਾਕਿਸਤਾਨ ਖ਼ਿਲਾਫ਼ ਮੈਚ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੱਡਣ ਨੂੰ ਕਰਕੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਉਸ ਦੀ ਸਾਖ ਵਿਗਾੜੀ ਜਾ ਰਹੀ ਹੈ। ਕਈ ਟਵਿੱਟਰ ਖਾਤਿਆਂ ’ਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ, ਦੇਸ਼ ਦਾ ਗੱਦਾਰ ਤੱਕ ਕਿਹਾ ਗਿਆ ਅਤੇ
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਭਾਰਤ ਵਿੱਚ ਤਲਬ ਕੀਤਾ ਹੈ ਤਾਂ ਜੋ ਇਹ ਸਪੱਸ਼ਟੀਕਰਨ ਮੰਗਿਆ ਜਾ ਸਕੇ ਕਿ ਕਿਵੇਂ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਵਿਕੀਪੀਡੀਆ ਪੇਜ ਐਂਟਰੀ ਨੂੰ ਖਾਲਿਸਤਾਨ ਐਸੋਸੀਏਸ਼ਨ ਨੂੰ ਦਰਸਾਉਣ ਲਈ ਬਦਲਿਆ ਗਿਆ ਸੀ।
ਰੋਹਿਤ ਸ਼ਰਮਾ ਦੀ ਗਲਤੀ ਇਹ ਸੀ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਕੋਲ ਹਾਰਦਿਕ ਪੰਡਯਾ ਸਮੇਤ ਸਿਰਫ 5 ਗੇਂਦਬਾਜ਼ ਹਨ ਤਾਂ ਉਹ ਦੀਪਕ ਹੁੱਡਾ ਤੋਂ ਘੱਟੋ-ਘੱਟ ਇਕ ਜਾਂ ਦੋ ਓਵਰ ਤਾਂ ਆਊਟ ਕਰ ਸਕਦੇ ਸਨ।
ਨਿਤੀਸ਼ ਕੁਮਾਰ ਨੇ ਵੀ ਭਵਿੱਖ ਵਿੱਚ ਭਾਜਪਾ ਨਾਲ ਇਕੱਠੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਮੈਚ ਦੇ ਆਖਰੀ ਦੌਰ ਵਿੱਚ ਪੰਜਾਬ ਦੇ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ ਨੂੰ 18ਵੇਂ ਓਵਰ ਵਿੱਚ ਆਸਿਫ਼ ਅਲੀ ਨੇ ਕੈਚ ਦੇ ਦਿੱਤਾ। ਜਿਸ ਤੋਂ ਬਾਅਦ ਅਰਸ਼ਦੀਪ ਟਵਿਟਰ 'ਤੇ ਕਾਫੀ ਟ੍ਰੋਲ ਹੋਣ ਲੱਗੇ। ਕੁਝ ਟਵਿੱਟਰ ਅਕਾਊਂਟਸ ਨੇ ਉਸ ਨੂੰ ਖਾਲਿਸਤਾਨੀ ਕਿਹਾ ਸੀ।
ਇਹ ਸਾਰੀ ਘਟਨਾ ਟੋਲ ਪਲਾਜ਼ਾ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਿਰਫ 50 ਸੈਕਿੰਡ 'ਚ 13 ਟਰੈਕਟਰ ਬੈਰੀਅਰ ਤੋੜਦੇ ਹੋਏ ਨਿਕਲੇ।
ਲਖਨਊ ਦੇ ਪੰਜ ਤਾਰਾ ਹੋਟਲ ਲੇਵਾਨਾ ਸੂਟ 'ਚ ਲੱਗੀ ਅੱਗ, 2 ਦੀ ਮੌਤ, ਕਈ ਝੁਲਸ ਖਿੜਕੀਆਂ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।