ਭਾਰੀ ਮੀਂਹ ਦਾ ਕਹਿਰ : ਘਰ ਦੀ ਕੰਧ ਡਿੱਗਣ ਕਾਰਨ 9 ਦੀ ਜੀਵਨ ਲੀਲ੍ਹਾ ਸਮਾਪਤ, 2 ਜ਼ਖਮੀ
ਲਖਨਊ 'ਚ ਵੀਰਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਰਾਤ ਨੂੰ ਇਹ ਕੰਧ ਡਿੱਗ ਗਈ। ਸੂਚਨਾ ਮਿਲਦੇ ਹੀ ਫੌਜ ਦੀ ਰਾਹਤ ਟੀਮ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਮੌਕੇ ਤੋਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।