ਆਟੋ ਰਿਕਸ਼ਾ ਚਾਲਕ ਨੂੰ ਨਿਕਲੀ 25 ਕਰੋੜ ਦੀ ਲਾਟਰੀ
ਕੇਰਲ ‘ਚ ਇਕ ਆਟੋ ਰਿਕਸ਼ਾ ਚਾਲਕ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ 25 ਕਰੋੜ ਦੀ ਲਾਟਰੀ ਲੱਗ ਗਈ ਹੈ। ਖਾਸ ਗੱਲ ਇਹ ਹੈ ਕਿ ਆਟੋ ਰਿਕਸ਼ਾ ਚਾਲਕ ਦੀ ਇਹ ਲਾਟਰੀ ਉਸ ਸਮੇਂ ਲੱਗੀ ਜਦੋਂ ਉਹ 3 ਲੱਖ ਦਾ ਕਰਜ਼ਾ ਲੈ ਕੇ ਸ਼ੈੱਫ ਬਣਨ ਲਈ ਮਲੇਸ਼ੀਆ ਜਾਣ ਵਾਲਾ ਸੀ।