Khetibadi Punjab

BKU ਉਗਰਾਹਾਂ ਅਤੇ ਸੀਐੱਮ ਮਾਨ ਦੀ ਮੀਟਿੰਗ ਅੱਜ, ਖੇਤੀ ਨੀਤੀ ਸਮੇਤ ਸਾਰੇ ਮੁੱਦਿਆਂ ‘ਤੇ ਬਣਾਈ ਜਾਵੇਗੀ ਰਣਨੀਤੀ

ਮੁਹਾਲੀ : ਖੇਤੀ ਨੀਤੀ ਸਮੇਤ 8 ਮੁੱਦਿਆਂ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਚੰਡੀਗੜ੍ਹ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਅੱਜ (ਵੀਰਵਾਰ) ਨੂੰ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਵੇਗੀ। ਮੀਟਿੰਗ ਬਾਅਦ ਦੁਪਹਿਰ 3 ਵਜੇ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਰਕਾਰੀ ਅਧਿਕਾਰੀਆਂ ਨੇ ਕਿਸਾਨਾਂ

Read More
Punjab

ਪੰਜਾਬ ‘ਚ ਮੁੜ ਤੋਂ ਸੁਸਤ ਪਿਆ ਮਾਨਸੂਨ, ਜਾਣੋ ਤੁਹਾਡੇ ਸ਼ਹਿਰ ‘ਚ ਕਦੋਂ ਹੋਵੇਗੀ ਬਾਰਿਸ਼

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਬਾਅਦ ਮਾਨਸੂਨ ਨੇ ਇੱਕ ਵਾਰ ਫਿਰ ਮੱਠੀ ਰਫ਼ਤਾਰ ਸ਼ੁਰੂ ਕਰ ਦਿੱਤੀ ਹੈ। ਇਸ ਮਹੀਨੇ ਦੇ ਅੰਤ ਤੱਕ ਮਾਨਸੂਨ ਹਟ ਜਾਵੇਗਾ। ਪਰ ਲੋਕਾਂ ਨੂੰ 15 ਸਤੰਬਰ ਤੱਕ ਪੈ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਨਾਲ ਲੱਗਦੇ ਕੁਝ

Read More
India International Sports

ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ

ਪੈਰਿਸ ਪੈਰਾਲੰਪਿਕ ‘ਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ। ਹਰਵਿੰਦਰ ਸਿੰਘ ਪੈਰਾਲੰਪਿਕ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣੋ ਵਾਲਾ ਪਹਿਲਾ ਭਾਰਤੀ ਬਣਿਆ। ਹਰਵਿੰਦਰ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਰੈਂਕਿੰਗ ਦੌਰ ਵਿੱਚ 9ਵੇਂ ਸਥਾਨ ‘ਤੇ ਰਿਹਾ। 32 ਦੇ ਦੌਰ ਵਿੱਚ, ਉਸਨੇ ਚੀਨੀ ਤਾਈਪੇ ਦੇ ਲੁੰਗ-ਹੁਈ ਸੇਂਗ ਨੂੰ 7-3 ਨਾਲ ਹਰਾਇਆ। ਹਰਵਿੰਦਰ ਨੇ ਪ੍ਰੀ ਕੁਆਰਟਰ

Read More
India International Sports

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੂੰ ਮਿਲਿਆ 24ਵਾਂ ਤਮਗਾ, ਧਰਮਬੀਰ ਨੇ ਜਿੱਤਿਆ ਸੋਨ ਤੇ ਪ੍ਰਣਵ ਨੇ ਕਲੱਬ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ

ਭਾਰਤ ਨੇ ਬੁੱਧਵਾਰ ਰਾਤ ਪੈਰਿਸ ਪੈਰਾਲੰਪਿਕ ਵਿੱਚ ਆਪਣਾ 24ਵਾਂ ਤਮਗਾ ਜਿੱਤਿਆ। ਦੁਪਹਿਰ 2 ਵਜੇ ਤੱਕ ਚੱਲੇ ਕਲੱਬ ਥਰੋਅ ਦੇ ਫਾਈਨਲ ਮੁਕਾਬਲੇ ਵਿੱਚ ਧਰਮਬੀਰ ਸਿੰਘ ਨੇ ਸੋਨ ਤਗਮਾ ਅਤੇ ਪ੍ਰਣਵ ਸੁਰਮਾ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨੇ ਦਾ ਅਤੇ ਸ਼ਾਟ ਪੁਟਰ ਸਚਿਨ ਸਰਜੇਰਾਓ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

Read More
India

ਹਰਿਆਣਾ ਲਈ ਬੀਜੇਪੀ ਦੀ 67 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ,CM ਦੀ ਸੀਟ ਬਦਲੀ,ਸੰਦੀਪ ਸਿੰਘ ਦੀ ਟਿਕਟ ਕਟੀ ! ਸਿਰਫ 2 ਸਿੱਖ ਉਮੀਦਵਾਰ ਨੂੰ ਟਿਕਟ

ਬਿਉਰੋ ਰਿਪੋਰਟ – ਹਰਿਆਣਾ ਵਿਧਾਨ ਸਭਾ (HARYRNA ASSEMBLY ELECTION 2024) ਲਈ ਬੀਜੇਪੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ (BJP CANDIDATE FIRST LIST) ਜਾਰੀ ਕਰ ਦਿੱਤੀ ਹੈ। ਕੁੱਲ 90 ਸੀਟਾਂ ਵਿੱਚੋਂ ਪਾਰਟੀ ਨੇ 67 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਲਿਸਟ ਵਿੱਚ 17 ਵਿਧਾਇਕ ਅਤੇ 8 ਮੰਤਰੀ ਨੂੰ ਮੁੜ ਤੋਂ ਟਿਕਟ ਦਿੱਤੀ ਗਈ ਹੈ। ਇੱਕ ਮੰਤਰੀ

Read More