Punjab

ਸੁਖਬੀਰ ਦੇ ਹੱਕ ‘ਚ ਗਾਣਾ ਆਉਣਾ ਪੰਥ ਨੂੰ ਮਖੌਲ ਕਰਨ ਦੇ ਬਰਾਬਰ! ਜਥੇਦਾਰ ਲੈਣ ਨੋਟਿਸ

ਬਿਉਰੋ ਰਿਪੋਰਟ – ਬੀਤੇ ਦਿਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਹੱਕ ਵਿਚ ਇਕ ਗਾਣਾ ਰੀਲੀਜ਼ ਕੀਤਾ ਗਿਆ ਸੀ, ਜਿਸ ‘ਤੇ ਹੁਣ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ (Sarabjeet Singh Khalsa) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਹੱਕ ‘ਚ ਗਾਣਾ ਆਉਣਾ ਪੰਥ ਨੂੰ ਮਖੌਲ ਕਰਨ ਦੇ ਬਰਾਬਰ ਹੈ ਕਿਉਂਕਿ

Read More
Punjab

ਮੌਸਮ ਵਿਭਾਗ ਨੇ ਪੰਜਾਬ ਲਈ ਅਲਰਟ ਕੀਤਾ ਜਾਰੀ! ਘਟੇਗੀ ਵਿਜ਼ੀਬਿਲਟੀ

ਬਿਉਰੋ  ਰਿਪੋਰਟ – ਪੰਜਾਬ ਵਿਚ ਹੁਣ ਠੰਡ ਵਧਣੀ ਸ਼ੁਰੂ ਹੋ ਗਈ ਹੈ ਅਤੇ ਸੂਬੇ ਵਿਚ ਧੁੰਦ (Fog Alert in Punjab) ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿਤ ਵਿਜ਼ੀਬਿਲਟੀ 50 ਮੀਟਰ ਤੋਂ ਵੀ ਹੇਠਾਂ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦਾ ਅਸਰ ਸਿਰਫ ਪੰਜਾਬ

Read More
India

ਹੋਰ ਸ਼ਕਤੀਸ਼ਾਲੀ ਹੋਈ ਭਾਰਤੀ ਜਲ ਸੈਨਾ! K-4 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਿਉਰੋ ਰਿਪੋਰਟ: ਭਾਰਤੀ ਜਲ ਸੈਨਾ ਨੇ ਬੁੱਧਵਾਰ ਨੂੰ K-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਲਿਆ ਹੈ। ਇਹ ਪ੍ਰੀਖਣ ਪ੍ਰਮਾਣੂ ਪਣਡੁੱਬੀ ਅਰਿਘਾਤ ਤੋਂ ਕੀਤਾ ਗਿਆ ਸੀ। ਅਰਿਘਾਤ ਨੂੰ 2017 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦਾ ਅੱਪਗਰੇਡ ਵਰਜ਼ਨ ਜਲਦੀ ਹੀ ਚਾਲੂ ਹੋ ਜਾਵੇਗਾ। ਅਰਿਘਾਤ INS ਅਰਿਹੰਤ ਦਾ ਅੱਪਗਰੇਡ ਕੀਤਾ ਸੰਸਕਰਣ ਹੈ। ਇਹ ਵਿਸ਼ਾਖਾਪਟਨਮ ਵਿੱਚ ਭਾਰਤੀ

Read More
India Lifestyle

ਚੰਡੀਗੜ੍ਹ ’ਚ ਗੱਡੀਆਂ ਦੇ VIP ਨੰਬਰਾਂ ਦੀ ਨਿਲਾਮੀ ਦੇ ਟੁੱਟੇ ਸਾਰੇ ਰਿਕਾਰਡ! 20 ਲੱਖ ’ਚ ਖ਼ਰੀਦਿਆ VIP ਨੰਬਰ, ਕਾਰ ਨਾਲੋਂ ਵੀ ਮਹਿੰਗਾ

ਬਿਉਰੋ ਰਿਪੋਰਟ: ਚੰਡੀਗੜ੍ਹ ਵਿੱਚ ਵਾਹਨਾਂ ਦੇ ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ। ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਇਹ ਕੀਮਤ ਕਾਰ ਦੀ ਕੀਮਤ ਤੋਂ ਵੀ ਜ਼ਿਆਦਾ ਹੈ। ਚੰਡੀਗੜ੍ਹ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (RLA) ਦੀ ਨਿਲਾਮੀ ਵਿੱਚ ਪ੍ਰਸ਼ਾਸਨ ਨੂੰ 1,92,69,000 ਰੁਪਏ ਮਿਲੇ ਹਨ। ਵੀਆਈਪੀ ਨੰਬਰ

Read More
Punjab

ਨਗਰ ਨਿਗਮ ਚੋਣਾਂ ਦੀ ਫੁੱਲ ਤਿਆਰੀ ’ਚ ‘ਆਪ’! ਅਮਨ ਅਰੋੜਾ ਨੇ ਕੀਤੀ ਅਹਿਮ ਮੀਟਿੰਗ, ਚੋਣ ਪ੍ਰਚਾਰ ਰਣਨੀਤੀ ਤਿਆਰ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਲਈ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਅਮਨ ਅਰੋੜਾ ਨੇ ਚੋਣਾਂ ਸਬੰਧੀ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਹੈ। ਇਸ ਵਿੱਚ ਸਾਰੇ ਵੱਡੇ ਆਗੂ ਅਤੇ ਮੰਤਰੀ ਮੌਜੂਦ ਸਨ। ਇਸ ਮੌਕੇ ਦੱਸਿਆ ਗਿਆ ਕਿ

Read More
Punjab

ਲੁਧਿਆਣਾ ਦੇ ਡੈਂਟਲ ਕਾਲਜ ’ਚ ਵਿਦਿਆਰਥਣ ਨਾਲ ਛੇੜਛਾੜ! ਇਲਾਜ ਲਈ ਆਏ 3 ਲੋਕਾਂ ਨੇ ਘੇਰਿਆ, ਵਿਰੋਧ ਕਰਨ ’ਤੇ ਕੱਪੜੇ ਪਾੜੇ

ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਸਦੇ ਕੱਪੜੇ ਪਾੜ ਕੇ ਫਰਾਰ ਹੋ ਗਏ। ਇਹ ਲੋਕ ਇਲਾਜ ਲਈ ਆਏ ਸਨ। ਵਿਦਿਆਰਥਣ ਨੇ ਇਸ ਹਰਕਤ ਬਾਰੇ ਆਪਣੇ ਸਾਥੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਵਿਦਿਆਰਥੀ ਭੜਕ

Read More