ਇਰਾਨ-ਇਜ਼ਰਾਈਲ ਜੰਗ: ਇਰਾਨ ’ਚ 40 ਵਿਦਿਆਰਥਣਾਂ ਦੀ ਮੌਤ, ਦੁਬਈ ’ਚ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਸਾਈਲ ਹਮਲੇ
- by Preet Kaur
- February 28, 2026
- 0 Comments
ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਵਿੱਚ ਦੱਖਣੀ ਇਰਾਨ ਵਿੱਚ 40 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ ਅਤੇ 45 ਹੋਰ ਜ਼ਖ਼ਮੀ ਹਨ। ਇਸ ਕਾਰਵਾਈ ਨੂੰ ਇਜ਼ਰਾਈਲ ਨੇ ‘ਲਿਓਨਸ ਰੋਰ’ (ਸ਼ੇਰ ਦੀ ਦਹਾੜ) ਦਾ ਨਾਂ ਦਿੱਤਾ ਹੈ।
ਆਂਧਰਾ ਪ੍ਰਦੇਸ਼ ਦੀ ਪਟਾਕਾ ਫੈਕਟਰੀ ’ਚ ਭਿਆਨਕ ਧਮਾਕਾ! 18 ਮਜ਼ਦੂਰਾਂ ਦੀ ਦਰਦਨਾਕ ਮੌਤ
- by Preet Kaur
- February 28, 2026
- 0 Comments
ਬਿਊਰੋ ਰਿਪੋਰਟ (28 ਫਰਵਰੀ, 2026): ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਦੇ ਪਿੰਡ ਵੇਟਲਾਪਲੇਮ ਵਿੱਚ ਸ਼ਨੀਵਾਰ ਦੁਪਹਿਰ ਇੱਕ ਪਟਾਕਾ ਬਣਾਉਣ ਵਾਲੀ ਯੂਨਿਟ (ਸੂਰਿਆ ਸ਼੍ਰੀ ਫਾਇਰਵਰਕਸ) ਵਿੱਚ ਹੋਏ ਜ਼ਬਰਦਸਤ ਧਮਾਕੇ ਨੇ ਹਰ ਪਾਸੇ ਦਹਿਸ਼ਤ ਫੈਲਾ ਦਿੱਤੀ ਹੈ। ਇਸ ਦਿਲ ਕੰਬਾਊ ਹਾਦਸੇ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ
VIDEO – 28 ਫਰਵਰੀ ਦੀਆਂ ਵੱਡੀਆਂ ਖ਼ਬਰਾਂ | 28 Feb | THE KHALAS TV
- by Preet Kaur
- February 28, 2026
- 0 Comments
ਸਾਬਕਾ ਸਰਪੰਚ ਨੇ ਬਜ਼ੁਰਗਾਂ ਦੀ ਪੈਨਸ਼ਨ ਦੇ 52.83 ਲੱਖ ਨੱਪੇ! BDPO ਦੀ ਜਾਂਚ ਰਿਪੋਰਟ ’ਚ ਹੋਇਆ ਖ਼ੁਲਾਸਾ
- by Preet Kaur
- February 28, 2026
- 0 Comments
ਬਿਊਰੋ ਰਿਪੋਰਟ (28 ਫਰਵਰੀ, 2026): ਤਾਰਨ ਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡਲ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਖ਼ਿਲਾਫ਼ 52 ਲੱਖ 83 ਹਜ਼ਾਰ ਰੁਪਏ ਦੇ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਸਰਪੰਚ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਗਰੀਬ ਪੈਨਸ਼ਨਧਾਰਕਾਂ ਦੇ ਪੈਸਿਆਂ ਵਿੱਚ ਵੱਡੀ ਹੇਰਾਫੇਰੀ ਕੀਤੀ। 2013 ਤੋਂ 2016
ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ’ਤੇ ਕੀਤਾ ਭਿਆਨਕ ਹਮਲਾ! ਪੂਰੇ ਦੇਸ਼ ਵਿੱਚ ਵੱਜੇ ਹਵਾਈ ਹਮਲਿਆਂ ਦੇ ਸਾਇਰਨ
- by Preet Kaur
- February 28, 2026
- 0 Comments
ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਜੰਗ ਨੇ ਭਿਆਨਕ ਰੂਪ ਧਾਰ ਲਿਆ ਹੈ। ਅੱਜ ਸਵੇਰੇ ਇਜ਼ਰਾਈਲ ਅਤੇ ਅਮਰੀਕਾ ਨੇ ਸਾਂਝੀ ਫ਼ੌਜੀ ਕਾਰਵਾਈ ਕਰਦਿਆਂ ਇਰਾਨ ਦੀ ਰਾਜਧਾਨੀ ਤਹਿਰਾਈ ਸਮੇਤ ਕਈ ਪ੍ਰਮੁੱਖ ਸ਼ਹਿਰਾਂ ’ਤੇ ਜ਼ੋਰਦਾਰ ਹਮਲੇ ਕੀਤੇ ਹਨ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਇਹ ਹਮਲਾ ਦੋਵਾਂ ਦੇਸ਼ਾਂ ਦੀ ‘ਜੁਆਇੰਟ ਮਿਲਟਰੀ ਐਕਸ਼ਨ’ ਦਾ ਹਿੱਸਾ ਹੈ, ਜਿਸ
ਫਰੀਦਕੋਟ ਦੇ ਗੁਰਵਿੰਦਰ ਸਿੰਘ ਕਤਲਕਾਂਡ ‘ਚ ਚਾਰਜਸ਼ੀਟ ਦਾਖ਼ਲ
- by Gurpreet Singh
- February 28, 2026
- 0 Comments
ਨਵੰਬਰ 2025 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਵਿੱਚ ਵਾਪਰੇ ਗੁਰਵਿੰਦਰ ਸਿੰਘ ਦੇ ਕਤਲ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਘਟਨਾ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ, ਜਦੋਂ ਗੁਰਵਿੰਦਰ ਸਿੰਘ ਦੀ ਲਾਸ਼ ਘਰ ਦੀ ਛੱਤ ਉੱਤੇ ਮਿਲੀ। ਸ਼ੁਰੂ ਵਿੱਚ ਉਸ ਦੀ ਪਤਨੀ ਰੂਪਿੰਦਰ ਕੌਰ ਨੇ ਚੋਰੀ ਅਤੇ ਲੁੱਟ ਦੀ ਘਟਨਾ ਦੱਸ
