ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਾ ਸਾਹਿਬ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ
- by Preet Kaur
- March 2, 2026
- 0 Comments
ਬਿਊਰੋ ਰਿਪੋਰਟ (2 ਮਾਰਚ, 2026): ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਸ਼ਹਿਰ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਲੂੰਧਰਨ ਵਾਲੀ ਖ਼ਬਰ ਹੈ। ਉੱਥੇ ਸਥਿਤ ਇਤਿਹਾਸਕ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਦੀ ਇਮਾਰਤ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇੱਕ ਭ੍ਰਿਸ਼ਟ ਅਧਿਕਾਰੀ ਨੇ ਕਥਿਤ ਤੌਰ ’ਤੇ ਇੱਕ ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਇੱਕ
ਪਾਕਿਸਤਾਨ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਵੇਚਿਆ
- by Gurpreet Singh
- March 2, 2026
- 0 Comments
ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਧਾਰਮਿਕ ਸਥਾਨਾਂ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਹੈ। ਹਾਲ ਹੀ ਵਿੱਚ ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚਣ ਅਤੇ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿ ਅਧਿਕਾਰੀ ਨੇ 1 ਕਰੋੜ ਰਿਸ਼ਵਤ ਲੈ ਦਿੱਤੀ ਢਾਹੁਣ ਦੀ ਇਜਾਜ਼ਤ ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਖਾਲਸਾ ਵੌਕਸ
ਈਰਾਨ-ਇਜ਼ਰਾਈਲ ਯੁੱਧ: 16 ਘੰਟਿਆਂ ਬਾਅਦ, ਦੁਬਈ ‘ਚ ਇੱਕ ਹੋਰ ਧਮਾਕਾ
- by Gurpreet Singh
- March 2, 2026
- 0 Comments
ਅੱਜ 2 ਮਾਰਚ 2026 ਨੂੰ ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦਾ ਤੀਜਾ ਦਿਨ ਹੈ। ਇਹ ਸੰਘਰਸ਼ 28 ਫਰਵਰੀ 2026 ਨੂੰ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਵੱਡੇ ਪੈਮਾਨੇ ‘ਤੇ ਹਵਾਈ ਹਮਲੇ ਸ਼ੁਰੂ ਕੀਤੇ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਹੋ ਗਈ। ਇਹ ਹਮਲੇ ਈਰਾਨ ਦੇ
1 ਮਾਰਚ ਤੋਂ ਹਰ ਆਮ-ਖ਼ਾਸ ਲਈ ਲਾਗੂ ਹੋਣਗੇ ਇਹ ਖ਼ਾਸ ਬਦਲਾਅ
- by Gurpreet Singh
- March 2, 2026
- 0 Comments
1 ਮਾਰਚ 2026 ਨੂੰ ਆਮ ਆਦਮੀ ਨਾਲ ਜੁੜੇ 5 ਵੱਡੇ ਬਦਲਾਅ ਹੋਣ ਜਾ ਰਹੇ ਹਨ,ਜੇਕਰ ਤੁਸੀਂ ਇੰਨਾਂ ਨੂੰ ਨਹੀਂ ਜਾਨਣੀਆ ਤਾਂ ਮੁਸ਼ਕਿਲ ਵਿੱਚ ਵੀ ਫਸ ਸਕਦੇ ਹੋ। ਇਹ ਬਦਲਾਅ ਤੁਹਾਡੇ ਜੇਬ੍ਹ ਦਾ ਭਾਰ ਹਲਕਾ ਜਾਂ ਭਾਰਾ ਵੀ ਕਰ ਸਕਦੇ ਹਨ। LPG ਅਤੇ CNG ਦੀਆਂ ਕੀਮਤਾਂ ਨਵੇਂ ਸਿਰੇ ਤੋਂ ਤੈਅ ਹੋਣਗੀਆਂ। ਇਸ ਤੋਂ ਇਲਾਵਾ ਮੋਬਾਈਲ ਦੇ
ਵਰਿੰਦਰ ਘੁੰਮਣ ਮੌਤ ਮਾਮਲੇ ’ਚ SIT ਦਾ ਵੱਡਾ ਖ਼ੁਲਾਸਾ- ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਮੌਤ
- by Preet Kaur
- March 1, 2026
- 0 Comments
ਬਿਊਰੋ ਰਿਪੋਰਟ (1 ਮਾਰਚ, 2026): ਏਸ਼ੀਆ ਦੇ ਇਕਲੌਤੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਬਣੀ ਐਸ.ਆਈ.ਟੀ. (SIT) ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ’ਤੇ ਵੱਡੇ ਸਵਾਲ ਚੁੱਕੇ ਹਨ। ਘੁੰਮਣ ਦੇ ਭਰਾ ਰੱਬੀ ਨੇ ਦਾਅਵਾ ਕੀਤਾ ਹੈ ਕਿ SIT ਦੀ ਰਿਪੋਰਟ ਵਿੱਚ ਮੌਤ ਦਾ ਮੁੱਖ
ਅਮਰੀਕਾ-ਇਜ਼ਰਾਈਲ ਹਮਲੇ ’ਚ ਇਰਾਨੀ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਮੌਤ
- by Preet Kaur
- March 1, 2026
- 0 Comments
ਬਿਊਰੋ ਰਿਪੋਰਟ (1 ਮਾਰਚ, 2026): ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਭਿਆਨਕ ਹਵਾਈ ਹਮਲੇ ਵਿੱਚ ਇਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਅਤੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਹੋ ਗਈ ਹੈ। ਇਰਾਨ ਦੀਆਂ ਸਰਕਾਰੀ ਨਿਊਜ਼ ਏਜੰਸੀਆਂ ‘ਤਸਨੀਮ’ ਅਤੇ ‘ਫਾਰਸ’ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਹਮਲੇ ਵਿੱਚ ਖ਼ਾਮੇਨੇਈ ਦੇ ਪਰਿਵਾਰ ਦੇ
