ਵਿਦੇਸ਼ੀ ਹੱਜ ਯਾਤਰੀਆਂ ‘ਤੇ ਲੱਗੀ ਪਾਬੰਦੀ, ਸਿਰਫ਼ ਸਾਊਦੀ ਅਰਬ ਦੇ ਲੋਕ ਹੀ ਜਾ ਸਕਣਗੇ ਮੱਕਾ
‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ‘ਚ ਸਾਊਦੀ ਅਰਬ ‘ਚ ਹੱਜ ਹੋਵੇਗਾ। ਪਰ ਇਸ ਵਾਰ ਸਿਰਫ਼ ਸਾਊਦੀ ਅਰਬ ‘ਚ ਰਹਿਣ ਵਾਲੇ ਲੋਕ ਹੀ ਹੱਜ ਕਰ ਸਕਣਗੇ। ਸਾਊਦੀ ਅਰਬ ਸਰਕਾਰ ਦੇ ਹੱਜ ਤੇ ਉਮਰਾਹ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਕਾਰਨ ਸੀਮਤ ਹਾਜੀਆਂ
