ਹਿੰਦ ਸਾਗਰ ‘ਚ ਰਿਸਿਆ ਹਜ਼ਾਰਾਂ ਟਨ ਤੇਲ, ਮਾਰੀਸ਼ਿਸ ਸਰਕਾਰ ਨੇ ਜਹਾਜ਼ ਮਾਲਕ ਤੋਂ ਮੰਗਿਆ ਮੁਆਵਜ਼ਾ
‘ਦ ਖ਼ਾਲਸ ਬਿਊਰੋ :- ਮਾਰੀਸ਼ਿਸ ‘ਚ ਹਿੰਦ ਸਾਗਰ ਦੇ ਡੂੰਘੇ ਪਾਣੀਆਂ ‘ਚ ਜਪਾਨ ਦੇ ਸਮੁੰਦਰੀ ਜਹਾਜ਼ ਕਾਰਨ ਲੀਕ ਹੋਏ ਹਜ਼ਾਰ ਟਨ ਤੇਲ ਨਾਲ ਹੋਏ ਨੁਕਸਾਨ ਲਈ ਮੁਲਕ ਵੱਲੋਂ ਜਹਾਜ਼ ਦੇ ਮਾਲਕਾਂ ਤੋਂ ਮੁਆਵਜ਼ਾ ਮੰਗਿਆ ਗਿਆ ਹੈ। ਐੱਮਵੀ ਵਕਾਸ਼ੀਓ ਨਾਂ ਦੇ ਸਮੁੰਦਰੀ ਜਹਾਜ਼ ਵਿੱਚ ਭਰੇ ਚਾਰ ਹਜ਼ਾਰ ਟਨ ਤੇਲ ’ਚੋਂ ਇੱਕ ਹਜ਼ਾਰ ਟਨ ਤੇਲ ਸਮੁੰਦਰ ਵਿੱਚ
