TRP ਮਾਲਮਾ : ਸੁਪਰੀਮ ਕੋਰਟ ਨੇ ਰਿਪਬਲਿਕ ਟੀ.ਵੀ. ਨੂੰ ਹਾਈ ਕੋਰਟ ਜਾਣ ਦੇ ਦਿੱਤਾ ਆਦੇਸ਼
‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਨੇ ਰਿਪਬਲਿਕ ਟੀ.ਵੀ. ਦੀ TRP ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕਿਉਂਕਿ ਅਦਾਲਤ ਨੇ ਚੈਨਲ ਨੂੰ ਇਸ ਤੋਂ ਪਹਿਲਾਂ ਹਾਈ ਕੋਰਟ ਜਾਣ ਦੇ ਆਦੇਸ਼ ਦਿੱਤਾ ਹਨ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਦੀ ਪ੍ਰਧਾਨਗੀ ਕਰਦਿਆਂ ਜੱਜ ਡੀ ਵਾਈ ਚੰਦਰਚੁੜ ਨੇ ਟਿੱਪਣੀ
