ਪੰਜਾਬ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੇ ਸਿਲੇਬਸ ‘ਚ 30 ਫੀਸਦੀ ਕੀਤੀ ਕਟੌਤੀ
‘ਦ ਖ਼ਾਲਸ ਬਿਊਰੋ ( ਫ਼ਰੀਦਕੋਟ ):- ਕੋਰੋਨਾਵਾਇਰਸ ਦੇ ਕਾਰਨ ਪਿਛਲੇ 7-8 ਮਹੀਨਿਆਂ ਤੋਂ ਬੰਦ ਪਏ ਸਕੂਲਾਂ ਦੇ ਖੁਲ੍ਹਣ ਮਗਰੋਂ ਬੱਚਿਆਂ ਦੀ ਪੜਾਈ ‘ਤੇ ਯੱਕਦਮ ਵੱਡਾ ਭਾਰ ਪਿਆ ਹੈ। ਜਿਸ ਨੂੰ ਵੇਖ ਪੰਜਾਬ ਸਿੱਖਿਆ ਬੋਰਡ ਨੇ ਸਾਰੀਆਂ ਹੀ ਕਲਾਸਾਂ ਦਾ 30 ਫ਼ੀਸਦੀ ਸਿਲੇਬਸ ਘੱਟਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਹ ਹਿਦਾਇਤਾਂ ਜਾਰੀ
