ਪੰਜਾਬ ‘ਚ ਸ਼ੁਰੂ ਹੋਈ ਰੇਲ ਸੇਵਾ, ਬਣਾਂਵਾਲਾ ਥਰਮਲ ਪਲਾਂਟ ‘ਚ ਕੋਲਾ ਲੈ ਕੇ ਪੁੱਜੀ ਮਾਲ ਗੱਡੀ
‘ਦ ਖ਼ਾਲਸ ਬਿਊਰੋ :- ਪਿਛਲੇ ਲਗਪਗ ਦੋ ਮਹੀਨਿਆਂ ਤੋਂ ਕੇਂਦਰ ਸਰਕਾਰ ਖ਼ਿਲਾਫ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵਿੱਢੇ ਗਏ ਸੰਘਰਸ਼ ਕਾਰਨ ਬੰਦ ਪਈ ਰੇਲ ਸੇਵਾ ਨੂੰ ਅੱਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਉੱਤਰੀ ਰੇਲਵੇ ਨੇ ਪੰਜਾਬ ਵਿੱਚ ਰੇਲ ਮਾਰਗਾਂ ਦੀ ਜਾਂਚ ਆਰੰਭ ਕਰਨ ਤੋਂ ਬਾਅਦ ਰੇਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰ
