ਬੀਜੇਪੀ ਦੇ ਸਿੱਖ ਲੀਡਰ ਦੀ ਸ਼ੱਕੀ ਹਾਲਾਤਾਂ ‘ਚ ਪਾਰਕ ਵਿੱਚ ਮਿਲੀ ਲਾਸ਼
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਬੀਜੇਪੀ ਦੇ ਸਾਬਕਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਦੀ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿੱਚ ਇੱਕ ਗਰਿੱਲ ਦੇ ਨਾਲ ਲਾਸ਼ ਲਟਕੀ ਹੋਈ ਮਿਲੀ। ਗੁਰਵਿੰਦਰ ਸਿੰਘ ਬਾਵਾ ਦੀ ਉਮਰ 58 ਸਾਲ ਸੀ ਅਤੇ ਉਹ ਪੱਛਮੀ ਦਿੱਲੀ ਦੇ ਫਤਹਿ ਨਗਰ ‘ਚ ਰਹਿੰਦੇ ਸੀ। ਕਰੀਬ ਸ਼ਾਮੀਂ 6 ਵਜੇ ਮੌਕੇ
