ਕੈਪਟਨ ਨਾਲ ਸਿੱਧੂ ਨੇ ਕੀਤਾ 3 ਘੰਟੇ ਲੰਚ, CM ਨੇ ਦਿੱਤੀ ਸਿੱਧੂ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ
‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅੱਜ ਨਵਜੋਤ ਸਿੰਘ ਸਿੱਧੂ ਨੂੰ ਲੰਚ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੌਰਾਨ ਕੈਪਟਨ ਤੇ ਸਿੱਧੂ ਦੀ ਮੁੱਖ ਮੰਤਰੀ ਦੇ ਸਿਸਵਾ ਫਾਰਮ ਹਾਊਸ ‘ਤੇ ਹੋਈ 3 ਘੰਟੇ ਇਸ ਮੁਲਾਕਾਤ ਤੋਂਂ ਬਾਅਦ ਜਦੋਂ ਸਿੱਧੂ ਬਾਹਰ ਆਏ ਤਾਂ ਉਨ੍ਹਾਂ ਦਾ ਚਿਹਰਾ ਬਾਗੋਬਾਗ ਸੀ, ਹਾਲਾਂਕਿ ਸਿੱਧੂ ਨੇ
