ਬਠਿੰਡਾ ‘ਚ ਵਧਿਆ ਬੱਚਿਆਂ ਨੂੰ HIV ਖੂਨ ਚੜਾਉਣ ਦਾ ਮਾਮਲਾ, ਸਿਹਤ ਮੰਤਰੀ ਨੇ ਜਾਂਚ ਲਈ ਬਣਾਈ ਤਿੰਨ ਮੈਂਬਰੀ ਕਮੇਟੀ
ਜਗਦੀਪ ਸੰਧੂ :- ਬਠਿੰਡਾ ‘ਚ ਡਾਕਟਰਾਂ ਦੀ ਅਣਗਿਲੀ ਕਾਰਨ ਇੱਕ ਵੱਡੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋ ਦੇ ਸਿਵਲ ਹਸਪਤਾਲ ਵਿੱਚ ਮਾਂ ਆਪਣੇ 7 ਸਾਲ ਦੇ ਬੱਚੇ ਨੂੰ HIV ਪਾਜ਼ੀਟਿਵ ਖ਼ੂਨ ਚੜਵਾਉਣ ਆਉਂਦੀ ਸੀ, ਜਦੋਂ ਉਸ ਦੀ ਰਿਪੋਰਟ ਆਈ ਤਾਂ ਉਹ HIV ਪਾਜ਼ੀਟਿਵ ਪਾਈ ਗਈ। ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖ਼ੁਲਾਸਾ ਹੋਇਆ
