ਕਿਸਾਨ ਲੀਡਰ ਅਤੇ ਸਿਆਸੀ ਲੀਡਰ ਵਿਚਾਲੇ ਚੱਲਿਆ ਬਿਆਨਾਂ ਦਾ ਘੋਲ, ਪੜ੍ਹੋ ਪੂਰੀ ਖਬਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਦੇ ਲੀਡਰ ਸੁਰਜੀਤ ਜਿਆਣੀ ਨੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਪੰਜਾਬ ਤੋਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਸਾਨ ਅੰਦੋਲਨ ਵਿੱਚ ਪਹੁੰਚਣ ਦੀ ਅਪੀਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਹ ਆਪਣੇ ਹਿੱਤਾਂ ਲਈ ਮਜ਼ਦੂਰਾਂ ਨੂੰ ਕਿਸਾਨ ਧਰਨੇ ਵਿੱਚ ਆਉਣ ਦੀ ਅਪੀਲ ਕਰ
