ਸਰਕਾਰ ਨੇ ਸੰਘਰਸ਼ ਬਦਨਾਮ ਕਰਨ ਲਈ ਭੇਜੀਆਂ ਕੁੜੀਆਂ ਅਤੇ ਸ਼ਰਾਬ ਦੀ ਗੱਡੀ – ਕਿਸਾਨ ਲੀਡਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੱਜ ਪੂਰੇ ਦੇਸ਼ ਦਾ ਜਨ ਅੰਦੋਲਨ ਬਣ ਗਿਆ ਹੈ। ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਵਿੱਚ ਕਿਸਾਨ ਲੀਡਰ ਅਹਿਮ ਯੋਗਦਾਨ ਨਿਭਾ ਰਹੇ ਹਨ। ਕਿਸਾਨ ਲੀਡਰ ਬਹੁਤ ਹੀ ਸਿਆਣਪ, ਸੰਜਮ ਦੇ ਨਾਲ ਇਸ ਅੰਦੋਲਨ ਨੂੰ ਚਲਾ ਰਹੇ ਹਨ। ਕਿਸਾਨ ਲੀਡਰ ਬਾਕੀ ਕਿਸਾਨਾਂ ਨੂੰ ਆਪਣੀ ਅਗਲੀ
