ਕੈਪਟਨ ਨੇ ਕਿਸ ਰਾਹੀਂ ਦਿੱਤੀ ਪਰਗਟ ਸਿੰਘ ਨੂੰ ਧਮਕੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਕੋਵਿਡ ਦੇ ਭਿਆਨਕ ਦੌਰ ਦੌਰਾਨ ਵੀ ਇੱਕ ਮੁੱਖ ਮੰਤਰੀ ਆਪਣੇ ਰਾਜਨੀਤਿਕ ਸੈਕਟਰੀ ਰਾਹੀਂ ਇੱਕ ਵਿਧਾਇਕ ਯਾਨਿ ਮੈਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਤੂੰ ਤਿਆਰ ਹੋਜਾ, ਤੈਨੂੰ ਠੋਕਣਾ ਹੈ। ਮੈਨੂੰ ਵੀਰਵਾਰ ਰਾਤ ਨੂੰ 11 ਵਜੇ ਪੰਜਾਬ
