ਮੀਂਹ ਨੇ ਰੋਕੀਆਂ ਰੇਲ-ਗੱਡੀਆਂ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਿਮਾਚਲ ਪ੍ਰਦੇਸ਼ ਵਿੱਚ ਪਏ ਭਾਰੀ ਮੀਂਹ ਕਾਰਨ ਪਠਾਨਕੋਟ-ਜੋਗਿੰਦਰਨਗਰ ਰੇਲ ਸੈਕਸ਼ਨ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਰੇਲ ਸੈਕਸ਼ਨ ‘ਤੇ ਪੈਂਦੇ ਕੋਪਰਲਾਹੜ-ਜਵਾਲਾਮੁਖੀ ਵਿਚਾਲੇ ਪਹਾੜਾਂ ਤੋਂ ਮਿੱਟੀ ਅਤੇ ਪੱਥਰ ਰੇਲਵੇ ਟਰੈਕ ‘ਤੇ ਆਉਣ ਬਾਅਦ ਫਿਰੋਜ਼ਪੁਰ ਰੇਲ ਮੰਡਲ ਨੇ ਤਿੰਨ ਰੇਲ-ਗੱਡੀਆਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਬਾਕੀ ਰੇਲ ਗੱਡੀਆਂ ਨੂੰ ਪਠਾਨਕੋਟ
