India

ਅਦਾਲਤ ‘ਚ ਉੱਠਿਆ ਮਹਾਮਤਾ ਗਾਂਧੀ ਦੇ ਸਮੇਂ ਦਾ ਕਾਨੂੰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਪੁਲਿਸ ਵੱਲੋਂ ਦੇਸ਼ ਧ੍ਰੋਹ ਕਾਨੂੰਨ ਦੀ ਕੀਤੀ ਜਾ ਰਹੀ ਦੁਰਵਰਤੋਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਜ਼ਾਦੀ ਦੇ 73 ਸਾਲਾਂ ਬਾਅਦ ਇਸਦੀ ਕੋਈ ਤੁਕ ਨਹੀਂ ਰਹਿ ਜਾਂਦੀ। ਚੀਫ ਜਸਟਿਸ ਐੱਨ.ਵੀ ਰਮਣਾ ਅਤੇ ਆਧਾਰ ਬੈਂਚ ਨੇ ਕਿਹਾ ਹੈ ਕਿ ਗੋਰਿਆਂ ਵੱਲੋਂ ਦੇਸ਼ ਧ੍ਰੋਹ

Read More
Punjab

ਸਰਕਾਰ ਨੇ ਸਕੂਲ ਸਟਾਫ ਲਈ ਵੈਕਸਨੇਸ਼ਨ ਕੀਤੀ ਲਾਜ਼ਮੀ

‘ਦ ਖ਼ਾਲਸ ਬਿਊਰੋ :- ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਲਈ ਕੋਵਿਡ 19 ਵੈਕਸੀਨ 31 ਜੁਲਾਈ ਤੱਕ ਲਗਾਉਣੀ ਲਾਜ਼ਮੀ ਕਰ ਦਿੱਤੀ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਬਾਲਗ ਸਟਾਫ ਨੂੰ ਵੈਕਸੀਨੇਸ਼ਨ ਸੁਨਿਸ਼ਚਿਤ ਕਰਨ। ਨਾਲ ਹੀ ਕਿਹਾ ਗਿਆ ਹੈ ਕਿ

Read More
Punjab

ਸਿੱਖਿਆ ਵਿਭਾਗ ਨੂੰ ਮੁੜ ਖਾਣੀ ਪਈ ਮੂੰਹ ਦੀ

‘ਦ ਖ਼ਾਲਸ ਬਿਊਰੋ :- ਸਿੱਖਿਆ ਵਿਭਾਗ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਨਵੇਂ ਭਰਤੀ ਹੋਏ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰਾਂ ਦੀਆਂ ਬਦਲੀਆਂ ਦੇ ਹੁਕਮ ਵਾਪਸ ਲੈ ਲਏ ਹਨ। ਵਿਭਾਗ ਦੇ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰਾਂ ਦੀ ਬਦਲੀ ਸਬੰਧੀ ਪਹਿਲਾ ਜਾਰੀ ਕੀਤਾ ਪੱਤਰ ਵਾਪਸ ਲੈ ਲਿਆ ਗਿਆ ਹੈ। ਸਿੱਖਿਆ

Read More
India Punjab

ਕਿਸਾਨ ਮੋਰਚੇ ਦੇ ਫੈਸਲੇ ਦਾ ਚੜੂਨੀ ‘ਤੇ ਨਹੀਂ ਹੋਇਆ ਅਸਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਦੇ ਪੰਜਾਬ ਚੋਣ ਬਾਰੇ ਦਿੱਤੇ ਬਿਆਨ ‘ਤੇ ਉਨ੍ਹਾਂ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰਨ ਦੇ ਫੈਸਲੇ ਦੇ ਜਵਾਬ ਦਿੰਦਿਆਂ ਆਪਣੇ ਸਟੈਂਡ ‘ਤੇ ਕਾਇਮ ਰਹਿਣ ਦਾ ਮੁੜ ਬਿਆਨ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਵਿਚਾਰ ਹੈ

Read More
Punjab

ਸਿੱਧੂ ਨੂੰ ਲੈ ਕੇ ਹਰੀਸ਼ ਰਾਵਤ ਦਾ ਵੱਡਾ ਦਾਅਵਾ

‘ਦ ਖ਼ਾਲਸ ਬਿਊਰੋ :- ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਬਣੇ ਰਹਿਣਗੇ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਐਲਾਨ ਪਾਰਟੀ ਹਾਈਕਮਾਂਡ ਵੱਲੋਂ ਜਲਦੀ ਹੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ

Read More
Punjab

ਪੁਲਿਸ ਦੀਆਂ ਨਿਕਲੀਆਂ ਭਰਤੀਆਂ ‘ਚ ਉਮਰ ਨੂੰ ਲੈ ਕੇ ਕੌਣ ਗਿਆ ਅਦਾਲਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਦੀ ਭਰਤੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਹ ਪਟੀਸ਼ਨ ਉਨ੍ਹਾਂ ਉਮੀਦਵਾਰਾਂ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਪੋਸਟ ਲਈ ਆਪਣੇ ਫਾਰਮ ਭਰੇ ਹਨ ਅਤੇ ਜਿਨ੍ਹਾਂ ਨੂੰ ਇਸ ਸਹੂਲਤ ਦਾ ਫਾਇਦਾ ਹੋਣਾ ਸੀ। ਸਬ-ਇੰਸਪੈਕਟਰ ਦੀ ਭਰਤੀ ਉਮਰ ਹੱਦ ਨਾ ਵਧਾਉਣ ਨੂੰ ਚੁਣੌਤੀ

Read More
India

ਫੇਰਿਆਂ ਤੋਂ ਪਹਿਲਾਂ ਲਾੜੀ ਨੇ ਦਿਖਾਏ ਅਜਿਹੇ ਨਖਰੇ, ਹੋ ਗਿਆ ਹੰਗਾਮਾ, ਅੱਧੇ ਬਰਾਤੀ ਪੁੱਠੇ ਈ ਮੁੜ ਗਏ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਚ ਕੇ ਦੇਖੋ ਕਿ ਜੇਕਰ ਜੈਮਾਲਾ ਹੋਣ ਤੋਂ ਬਾਅਦ ਲਾਵਾਂ ਵੇਲੇ ਕੋਈ ਲਾੜੀ ਲਾੜੇ ਨੂੰ ਇਹ ਕਹਿ ਦੇਵੇ ਕਿ ਲਾੜਾ ਸੋਹਣਾ ਨਹੀਂ ਹੈ ਤੇ ਮੈਂ ਵਿਆਹ ਨਹੀਂ ਕਰਵਾਉਣਾ, ਤਾਂ ਪੂਰੀ ਬਰਾਤ ਉੱਤੇ ਕੀ ਬੀਤੇਗੀ। ਇਸੇ ਤਰ੍ਹਾਂ ਦਾ ਮਾਮਲਾ ਕਾਨਪੁਰ ਦੇ ਥਾਣਾ ਖੇਤਰ ਪਿੰਡ ਸਰਪਾਰਪੁਰ ਨਗਰੀਆ ਦਾ ਦੱਸਿਆ ਜਾ ਰਿਹਾ ਹੈ।

Read More
Punjab

ਸਿੱਖ ਨੌਜਵਾਨ ਨੇ ਦਸਤਾਰ ਸੰਭਾਲਣ ਲਈ ਅਦਾਲਤ ਵਿੱਚ ਪਾਇਆ ਵਾਸਤਾ

‘ਦ ਖ਼ਾਲਸ ਬਿਊਰੋ :- ਜੰਮੂ-ਕਸ਼ਮੀਰ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। 36 ਸਾਲਾ ਨੌਜਵਾਨ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦੇ ਕੇ ਸਹੁਰਿਆਂ ਉੱਤੇ ਦਸਤਾਰ ਨਾ ਸਜਾਉਣ ਲਈ ਮਜ਼ਬੂਰ ਕਰਨ ਦਾ ਇਲਜ਼ਾਮ ਲਾਇਆ ਹੈ।ਪਟੀਸ਼ਨ ਵਿੱਚ ਤਰਲੋਚਨ ਸਿੰਘ ਨੇ ਕਿਹਾ ਕਿ ਆਪਣੇ ਧਰਮ ਵਿੱਚ ਅਟੱਲ ਰਹਿਣ ਬਦਲੇ ਉਸਨੂੰ ਆਪਣੀ

Read More
International

ਤਾਲਿਬਾਨ ਦਾ ਫਰਮਾਨ, ਬਜਾਰ ਨਾ ਜਾਣ ਔਰਤਾਂ, ਦਾਹੜੀ ਨਾ ਕਟਵਾਉਣ ਬੰਦੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਸਲਾਮ ਦੇ ਕੱਟੜਪੰਥੀ ਗਰੁੱਪ ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ ਦੇ ਇਕ ਖੇਤਰ ਉੱਪਰ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਇਕ ਫਰਮਾਨ ਜਾਰੀ ਕਰਦਿਆਂ ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਕਿਸੇ ਪੁਰਸ਼ ਨਾਲ ਬਜ਼ਾਰ ਨਹੀਂ ਜਾਣਗੀਆਂ ਤੇ ਪੁਰਸ਼ ਦਾਹੜੀ ਨਹੀਂ ਕਟਵਾਉਣਗੇ।ਇਸਦੇ ਨਾਲ ਸਿਗਰਟਨੋਸ਼ੀ ਉੱਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ

Read More
India Punjab

ਕੇਂਦਰ ‘ਚ ਪੰਜਾਬੀ ਬਣੀ ਪਟਰਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਪੜ੍ਹ ਕੇ ਆਈਏਐੱਸ ਹੀ ਨਹੀਂ, ਡਾਕਟਰ ਵੀ ਬਣ ਸਕੋਗੇ। ਕੇਂਦਰ ਸਰਕਾਰ ਨੇ ਨੀਟ ਦੀ ਪ੍ਰੀਖਿਆ ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਦੇਣ ਦੀ ਆਗਿਆ ਦਿੱਤੀ ਹੈ। ਜਿਨ੍ਹਾਂ ਹੋਰ ਭਾਸ਼ਾਵਾਂ ਵਿੱਚ ਡਾਕਟਰੀ ਦੀ ਪ੍ਰੀਖਿਆ ‘ਨੀਟ’ ਇਸ ਵਾਰ ਤੋਂ ਦਿੱਤੀ ਜਾ ਸਕੇਗੀ, ਉਨ੍ਹਾਂ ਵਿੱਚ ਮਰਾਠੀ, ਅਸਮੀ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਉੜੀਆ,

Read More