ਅਮਰੀਕਾ ਤੋਂ ਧਾਲੀਵਾਲ ਦੀਆਂ ਅਸਥੀਆਂ ਨੂੰ 2 ਸਾਲ ਬਾਅਦ ਨਸੀਬ ਹੋਈ ਪੰਜਾਬ ਦੀ ਧਰਤੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇੰਡੋ-ਅਮਰੀਕਨ ਸਿੱਖ ਪੁਲਿਸ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਸਤੰਬਰ 2019 ਵਿੱਚ ਅਮਰੀਕਾ ਦੇ ਟੈਕਸਾਸ ਰਾਜ ਵਿੱਚ ਡਿਊਟੀ ਦਿੰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਅੱਜ ਉਨ੍ਹਾਂ ਦਾ ਪਰਿਵਾਰ ਅਮਰੀਕਾ ਤੋਂ ਸ੍ਰੀ ਕੀਰਤਪੁਰ ਸਾਹਿਬ (ਰੋਪੜ) ਵਿਖੇ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਪਹੁੰਚਿਆ।ਇਸ ਮੌਕੇ ਪਰਿਵਾਰ ਦੇ ਦੁੱਖ ਵਿਚ

‘ਪਾਪੜੀ ਚਾਟ’ ਤੇ ‘ਮੱਛੀ ਬਜਾਰ’ ‘ਚ ਉਲਝ ਗਏ ਸੰਸਦ ਮੈਂਬਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਇਨ੍ਹਾਂ ਦਿਨਾਂ ਵਿੱਚ ਪਾਪੜੀ ਚਾਟ ਤੇ ਮੱਛੀ ਬਜਾਰ ਵਿਚ ਉਲਝ ਗਿਆ ਹੈ।ਕੇਂਦਰੀ ਮੰਤਰੀ ਮੁਖਤਿਆਰ ਅੱਬਾਸ ਨਕਵੀ ਨੇ ਟੀਐੱਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੇ ਬਿਆਨ ਉੱਤੇ ਇਤਰਾਜ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਸਦ ਭਵਨ ਨੂੰ ਮੱਛੀ ਬਜਾਰ ਨਾ ਬਣਾਇਆ ਜਾਵੇ। ਟੀਐੱਮਸੀ ਲੀਡਰ ਰਾਜਸਭਾ ਸੰਸਦ ਮੈਂਬਰ ਡੇਰੇਕ ਓ