Punjab

ਬਰਗਾੜੀ ਮੋਰਚਾ ਮੁੜ ਹੋਇਆ ਸ਼ੁਰੂ, ਗ੍ਰਿਫਤਾਰੀਆਂ ਦੇਣ ਪਹੁੰਚੇ ਸਿੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 2015 ਨੂੰ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਸਬੰਧਿਤ ਬਰਗਾੜੀ ਮੋਰਚੇ ਦਾ ਦੂਜਾ ਪੜਾਅ 1 ਜੁਲਾਈ 2021 ਤੋਂ ਸ਼ੁਰੂ ਹੋ ਚੁੱਕਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪੰਜ ਸਿੰਘਾਂ

Read More
India Punjab

ਕਿਸਾਨਾਂ ਨੇ 22 ਜੁਲਾਈ ਤੋਂ ਸੰਸਦ ਘੇਰਨ ਦਾ ਕੀਤਾ ਐਲਾਨ, ਪੜ੍ਹੋ ਹੋਰ ਅਹਿਮ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਅੰਦੋਲਨ ਨੂੰ ਤੇਜ਼ ਕਰਨ ਲਈ ਅੱਜ ਕਈ ਅਹਿਮ ਫੈਸਲੇ ਲਏ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ‘17 ਜੁਲਾਈ ਨੂੰ ਰਾਜਨੀਤਿਕ ਪਾਰਟੀਆਂ, ਵਿਰੋਧੀ ਪਾਰਟੀਆਂ ਦੇ ਘਰਾਂ ਵਿੱਚ ਜਾ ਕੇ ਇੱਕ ਚਿਤਾਵਨੀ ਪੱਤਰ ਦਿੱਤਾ ਜਾਵੇਗਾ ਕਿ ਜਾਂ ਤਾਂ ਸੰਸਦ ਵਿੱਚ ਚੁੱਪ ਤੋੜੋ ਤੇ ਜਾਂ ਫਿਰ ਕੁਰਸੀ ਛੱਡੋ। ਕਿਸਾਨ

Read More
Punjab

ਸੰਗਰੂਰ ਦੇ ਇਸ ਪਿੰਡ ਦਾ ਸਿਆਸੀ ਲੀਡਰਾਂ ਖਿਲਾਫ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੇ ਪਿੰਡ ਭੁੱਲਰਹੇੜੀ ਨੇ ਸਿਆਸੀ ਲੀਡਰਾਂ ਦੇ ਖਿਲਾਫ ਮਤਾ ਪਾਇਆ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡਵਾਸੀਆਂ ਵੱਲੋਂ ਮਤਾ ਪਾਇਆ ਗਿਆ ਹੈ। ਇਸ ਮਤੇ ਦੇ ਮੁਤਾਬਕ ਕੋਈ ਵੀ ਵਰਕਰ ਆਪਣੀ ਪਾਰਟੀ ਦੇ ਨੇਤਾ ਨੂੰ ਪਿੰਡ ਵਿੱਚ ਨਹੀਂ ਸੱਦੇਗਾ। ਮਤੇ ਵਿੱਚ ਸੁੱਖ-ਦੁੱਖ ਵਿੱਚ ਕਿਸੇ ਵੀ ਸਿਆਸੀ ਲੀਡਰ ਨੂੰ ਸ਼ਾਮਿਲ

Read More
Punjab

ਕੈਪਟਨ ਨੇ ਬਾਦਲ ਦੌਰ ਦੇ ਪੀਪੀਏ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਭਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦੀ ਪਾਵਰ ਪਰੇਚਸ ਐਗਰੀਮੈਂਟ ਦੀ ਪੜਚੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਦੌਰ ਦੀ ਪੀਪੀਏ ਦੀ ਸਮੀਖਿਆ ਕਰ ਰਹੇ ਹਾਂ। ਪੀਪੀਏ ਨੂੰ ਕਾਊਂਟਰ ਕਰਨ ਲਈ ਜਲਦ ਕਾਨੂੰਨੀ ਰਣਨੀਤੀ ਲਿਆਂਦੀ ਜਾਵੇਗੀ। ਬਾਦਲ ਦੌਰ ਦੇ ਬਿਜਲੀ

Read More
Punjab

ਖੇਤੀਬਾੜੀ ਨੂੰ ਕਿੰਨੇ ਘੰਟੇ ਮਿਲੇਗੀ ਬਿਜਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਖੇਤੀਬਾੜੀ ਲਈ ਪੂਰੀ ਬਿਜਲੀ ਮਿਲੇਗੀ। PSPCL ਨੇ ਕਿਹਾ ਕਿ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਯਕੀਨੀ ਮਿਲੇਗੀ। PSPCL ਵੱਲੋਂ ਸ਼ਨੀਵਾਰ ਨੂੰ ਦਿੱਤੀ ਬਿਜਲੀ ਸਪਲਾਈ ਦਾ ਡਾਟਾ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਭਰ ਵਿੱਚ ਔਸਤਨ 9.8 ਘੰਟੇ ਬਿਜਲੀ ਦਿੱਤੀ ਗਈ ਹੈ। ਸਰਹੱਦੀ ਜ਼ਿਲ੍ਹਿਆਂ ਨੂੰ ਸਭ ਤੋਂ

Read More
India

ਹੁਣ ਤਾਂ ਅਦਾਲਤਾਂ ਨੂੰ ਵੀ ਲੱਗਣ ਲੱਗ ਪਿਆ, ਝੂਠ ਬੋਲਦੀਆਂ ਨੇ ਸਰਕਾਰਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਹਾਈਕੋਰਟ ਨੇ ਅਦਾਲਤਾਂ ਵਿੱਚ ਸਰਕਾਰਾਂ ਦੇ ਝੂਠੇ ਦਾਅਵਿਆਂ ‘ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਉਨ੍ਹਾਂ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਜਿਹੜੇ ਅਣਗਹਿਲੀ ਕਰਦੇ ਹਨ। ਟਾਇਮਸ ਆਫ ਇੰਡੀਆ ਦੀ ਖਬਰ ਮੁਤਾਬਿਕ ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਜਦੋਂ ਵੀ ਸਰਕਾਰਾਂ ਅਦਾਲਤਾਂ ਵਿੱਚ ਕੋਈ ਝੂਠਾ ਦਾਅਵਾ

Read More
India

ਗਰੀਬ ਕਿਸਾਨ ਦੇ ਮੁੰਡੇ ਨੇ ਮਿਹਨਤ ਨਾਲ ਕੀਤਾ ਅਜਿਹਾ ਕਮਾਲ, ਚਾਰੇ ਪਾਸਿਓਂ ਮਿਲੀ ਸ਼ਾਬਾਸ਼ੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਜੰਮੂ-ਕਸ਼ਮੀਰ ਦੇ ਊਧਮਪੁਰ ਦੇ ਰਹਿਣ ਵਾਲੇ ਹੋਣਹਾਰ ਕਿਸਾਨ ਦੇ ਪੁੱਤਰ ਮਨਦੀਪ ਸਿੰਘ ਨੇ ਆਪਣੇ ਮਾਪਿਆਂ ਦੀਆਂ ਆਸਾਂ ਦਾ ਮੁੱਲ ਮੋੜ ਦਿੱਤਾ ਹੈ।ਮਨਦੀਪ ਨੇ ਜੰਮੂ ਕਸ਼ਮੀਰ ਬੋਰਡ ਪ੍ਰੀਖਿਆਵਾਂ ਵਿੱਚ ਟੌਪ ਕਰਦਿਆਂ 10ਵੀਂ ਜਮਾਤ ਵਿੱਚ 98.6 ਫੀਸਦੀ ਅੰਕ ਹਾਸਿਲ ਕੀਤੇ ਹਨ। ਏਐੱਨਆਈ ਦੀ ਖਬਰ ਮੁਤਾਬਿਕ ਤਾਲਾਬੰਦੀ ਦੌਰਾਨ ਪੜ੍ਹਾਈ ਵਿੱਚ ਉਸਦੇ ਭਰਾ ਨੇ ਵੀ

Read More
India

ਸੋਮਵਾਰ ਤੋਂ ਦਿੱਲੀ ਵਾਲਿਆਂ ਨੂੰ ਮਿਲੇਗੀ ਹੋਰ ਢਿੱਲ੍ਹ, ਕੇਜਰੀਵਾਲ ਸਰਕਾਰ ਨੇ ਕੀਤੇ ਵੱਡੇ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਕਾਰਨ ਦਿੱਲੀ ਵਿੱਚ ਲਗਾਈਆਂ ਪਾਬੰਦੀਆਂ ਨੂੰ ਘੱਟ ਕਰਦਿਆਂ ਕੇਜਰੀਵਾਲ ਸਰਕਾਰ ਨੇ ਸੋਮਵਾਰ ਤੋਂ ਸਟੇਡਿਅਮ, ਸਪੋਰਟਸ ਕੰਪਲੈਕਸ, ਖੋਲ੍ਹਣ ਦੀ ਇਜਾਜਤ ਦਿੱਤੀ ਹੈ।ਸ਼ਰਤਾਂ ਅਨੁਸਾਰ ਸਟੇਡਿਅਮ ਵਿੱਚ ਦਰਸ਼ਕਾਂ ਦੇ ਆਉਣ ਉੱਤੇ ਮਨਾਹੀ ਰਹੇਗੀ।ਇਸ ਤੋਂ ਪਹਿਲਾਂ ਦਿੱਲੀ ਵਿੱਚ ਸਟੇਡਿਅਮ ਜਾਂ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਇਜਾਜਤ ਸਿਰਫ ਟ੍ਰੇਨਿੰਗ ਲਈ ਹੀ ਦਿੱਤੀ ਗਈ ਸੀ। ਸੰਭਾਵਨਾ

Read More
India International Punjab

ਵਿਗਿਆਨੀਆਂ ਦੀ ਚਿਤਾਵਨੀ- ਫਿਰ ਆ ਰਿਹਾ ਹੈ ਬਹੁਤ ਹੀ ਭਿਆਨਕ ਸਮਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਿਛਲੇ ਦੋ ਸਾਲ ਤੋਂ ਪੂਰੇ ਸੰਸਾਰ ਵਿੱਚ ਜੋ ਹਾਲਾਤ ਬਣੇ ਹਨ, ਉਨ੍ਹਾਂ ਨੂੰ ਮਨੁੱਖ ਜਾਤੀ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾ ਸਕਦੀ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਭਿਆਨਕ ਦੌਰ ਤੋਂ ਬਾਅਦ ਆਈ ਕੋਰੋਨਾ ਦੀ ਦੂਜੀ ਲਹਿਰਾ ਦਾ ਖਤਰਾ ਹਾਲੇ ਵੀ ਲੋਕਾਂ ਦੇ ਸਿਰਾਂ ਉੱਤੇ ਮੰਡਰਾ ਰਿਹਾ ਹੈ ਤੇ ਹੁਣ ਇਸੇ

Read More