ਅਮਰੀਕਾ ਨੇ ਸਾਰੇ ਮੁਲਕਾਂ ਨੂੰ ਕਰੋਨਾ ਵੈਕਸੀਨ ਦੀ ਵਰਤੋਂ ਸਬੰਧੀ ਦੱਸੀ ਤਕਨੀਕ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਦੇ ਇੰਫੈਕਸ਼ਨ ਡੀਸੀਜ਼ ਦੇ ਮਾਹਿਰ ਅਤੇ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਡਾ.ਐਂਥਨੀ ਫਾਊਚੀ ਨੇ ਕਰੋਨਾ ਵੈਕਸੀਨੇਸ਼ਨ ਬਾਰੇ ਸਲਾਹ ਦਿੰਦਿਆਂ ਕਿਹਾ ਕਿ ‘ਕਰੋਨਾ ਵੈਕਸੀਨ ਦੀ ਪਹਿਲੀ ਤੋਂ ਦੂਜੀ ਡੋਜ਼ ਵਿੱਚ ਗੈਪ ਵਧਾਉਣਾ ਤਰਕਸੰਗਤ ਹੈ। ਅਜਿਹਾ ਕਰਨ ਨਾਲ ਵੱਧ ਲੋਕਾਂ ਨੂੰ ਪਹਿਲੀ ਡੋਜ਼ ਮਿਲੇਗੀ ਪਰ ਜ਼ਿਆਦਾ ਗੈਪ ਵਧਾਉਣ ਨਾਲ ਉਲਟ ਅਸਰ
