ਇੱਕ ਬੰਦਾ ਹੁੰਦਾ ਸੀ ‘ਤੇ ਚਰਚਾ ਇੱਕ ਅਗਸਤ ਨੂੰ
‘ਦ ਖ਼ਾਲਸ ਬਿਊਰੋ :- ਸਹਿਤ ਚਿੰਤਨ, ਚੰਡੀਗੜ੍ਹ ਵੱਲੋਂ ਕਮਲਜੀਤ ਸਿੰਘ ਬਨਵੈਤ ਦੀ ਨਵ-ਪ੍ਰਕਾਸ਼ਤ ਪੁਸਤਕ ‘ਇੱਕ ਬੰਦਾ ਹੁੰਦਾ ਸੀ’ ਉੱਤੇ ਇੱਕ ਅਗਸਤ ਨੂੰ ਚਰਚਾ ਹੋਵੇਗੀ। ਬਾਬਾ ਭਾਗ ਸਿੰਘ ਸੱਜਣ ਯਾਦਗਾਰ ਹਾਲ, ਸੈਕਟਰ 20 ਵਿੱਚ ਸਮਾਗਮ 10:30 ਵਜੇ ਸ਼ੁਰੂ ਹੋਵੇਗਾ। ਪ੍ਰੋਫੈਸਰ ਮਨਦੀਪ ਸਨੇਹੀ ਪੁਸਤਕ ਉੱਤੇ ਪਰਚਾ ਪੜ੍ਹਨਗੇ। ਕਵਿਤਰੀ ਦੀਪਤੀ ਬਬੂਟਾ ਬੈਠਕ ਦੀ ਪ੍ਰਧਾਨਗੀ ਕਰਨਗੇ। ਬਾਅਦ ਵਿੱਚ ਖੁੱਲ੍ਹੀ
